ਲੈ ਨਾਂ ਇੰਤੇਹਾਂ !ਹੁਣ ਹੋਰ ਨਾ ਸਤਾ ਥੱਕ ਗਯਾ ਤੇਰਾ ਇੰਤਜ਼ਾਰ ਕਰਦੇ ਕਰਦੇ ਆ ਵੀ ਜਾ ਹੁਣ ਹੋਰ ਨਾ ਤੜਫਾ ਸਾਬਰਾਂ ਦਾ ਬਨ ਟੁੱਟਣ ਤੋਂ ਪਹਿਲਾਂ ਆ ਜਾ Gill