ਸਮੁੰਦਰ ਦੇ ਬਿਨ੍ਹਾ ਦਰਿਆ, ਦੇ ਕੋਲੋਂ ਵਹਿਣ ਨਾ ਹੁ&a

ਸਮੁੰਦਰ ਦੇ ਬਿਨ੍ਹਾ ਦਰਿਆ, ਦੇ ਕੋਲੋਂ ਵਹਿਣ ਨਾ ਹੁੰਦਾ i
ਜੇ ਵਿਛੜੇ ਬੂੰਦ ਸਾਗਰ ਤੋਂ , ਇਹ ਉਸਤੋਂ ਸਹਿਣ ਨਾ ਹੁੰਦਾ i

ਇਹ ਪਰਬਤ ਪੀੜ ਦਾ ਦਿਲ ਤੇ,ਨਾ ਖੁਰਿਆ ਨਾਲ ਹੰਝੂਆਂ ਦੇ,
ਨਾ ਹੀ ਖੁਰਦਾ ਜੇ ਸ਼ਬਦਾਂ ਦਾ, ਬਰਾਬਰ ਵਹਿਣ ਨਾ ਹੁੰਦਾ i
ਆਰ.ਬੀ.ਸੋਹਲ
 
Last edited:

#Jatt On Hunt

47
Staff member
Re: ਸਮੁੰਦਰ ਦੇ ਬਿਨ੍ਹਾ ਦਰਿਆ, ਦੇ ਕੋਲੋਂ ਵਹਿਣ ਨਾ ਹ&#262

:wah :wah
 
Top