ਇੱਕ ਵਾਰ ਇੱਕ ਹਿਮਾਚਲੀ , ਪਹਾੜੀ ਤੇ ਪੰਜਾਬੀ ਕੱਠੇ ਹ&a

Jeeta Kaint

Jeeta Kaint @
ਇੱਕ ਵਾਰ ਇੱਕ ਹਿਮਾਚਲੀ , ਪਹਾੜੀ ਤੇ ਪੰਜਾਬੀ ਕੱਠੇ ਹੁੰਦੇ "
.
.
.
ਇਹ ਤਿੰਨੋ ਘੁੰਮਣ ਦਾ ਪਲੈਨ ਬਨਾਉਂਦੇ "
.
.
ਪਹਿਲਾ ਹਿਮਾਚਲੀ ਦੇ ਹਿਮਾਚਲ ਜਾਂਦੇ "
.
ਉਥੇ ਹਿਮਾਚਲੀ ਖੁਲੀ ਵਾਦੀਆਂ ਚ ਜੋਰ ਦੀ ਅਵਾਜ਼ ਮਾਰਦਾ "
ਆਈ ਲਬ ਜੂ "
.
ਅਵਾਜ਼ ਟਕਰਾ ਕੇ ਵਾਪਸ ਆਂਉਂਦੀ " ਆਈ ਲ਼ਬ ਜੂ
ਲਬ ਜੂ
ਲਬ ਜੂ "
.
.
ਹੁਣ ਪਹਾੜੀ ਦੇ ਪਹਾੜ ਜਾਂਦੇ ਅਤੇ ਪਹਾੜੀ ਖੁਲੇ ਪਹਾੜਾਂ ਚ
ਜ਼ਾ ਕੇ ਜੋਰ ਦੀ ਅਵਾਜ਼ ਮਾਰਦਾ " ਆਈ ਲਬ ਜ਼ੂ "
. .
.
ਪਹਾੜਾਂ ਚ ਅਵਾਜ਼ ਟਕਰਾ ਕੇ ਆਉਂਦੀ " ਆਈ ਲਬ ਜੂ
ਲਬ ਜੂ
ਲਬ ਜੂ "
.
.
.
ਅੰਤ ਚ ਪੰਜਾਬੀ ਦੋਵਾਂ ਨੂੰ ਪੰਜਾਬ ਦੇ ਆਪਣੇ ਪਿੰਡ ਲੈ ਕੇ ਗਿਆ
.
.
ਉਥੇ ਪੰਜਾਬੀ ਜੌਰ ਦੀ ਅਵਾਜ਼ ਮਾਰਦਾ " ਆਈ ਲਬ ਜੂ "
.
.
.
ਮੂੜ ਕੇ ਅਵਾਜ਼ ਆਉਂਦੀ
.
" ਤੇਰੀ ਭੈਣ ਦੀ

ਤੇਰੀ ਮਾਂ ਦੀ
.
ਫੜ ਲੈ " .
.
.
ਹਾਹਾ ਪੰਜਾਬੀਓ ਠੋਕੋ ਲਾਈਕ
 
Singh

Prime VIP
Re: ਇੱਕ ਵਾਰ ਇੱਕ ਹਿਮਾਚਲੀ , ਪਹਾੜੀ ਤੇ ਪੰਜਾਬੀ ਕੱਠੇ &#261

:hassa
 
[PaURwaL]

Elite
Re: ਇੱਕ ਵਾਰ ਇੱਕ ਹਿਮਾਚਲੀ , ਪਹਾੜੀ ਤੇ ਪੰਜਾਬੀ ਕੱਠੇ &#261

:hassa
 
KARAN

Prime VIP
Re: ਇੱਕ ਵਾਰ ਇੱਕ ਹਿਮਾਚਲੀ , ਪਹਾੜੀ ਤੇ ਪੰਜਾਬੀ ਕੱਠੇ &#261

hahahahahahaha
 
KAPTAAN

Prime VIP
Re: ਇੱਕ ਵਾਰ ਇੱਕ ਹਿਮਾਚਲੀ , ਪਹਾੜੀ ਤੇ ਪੰਜਾਬੀ ਕੱਠੇ &#261

:lol2:lol2
 
Top