ਮਾਂ ਕਰੇ ਗੋਹਾ ਕੁੜਾਂ ਧੀ ਨੇ ਜੀਨ ਪਾ ਕੇ ਗੁਤਨੀ ਮਨਾ&a

gurpreetpunjabishayar

dil apna punabi
ਮਡੀਰ ਦੀ ਕਰਤੂਤ ਗਾ ਕੇ ਜੱਗ ਨੂੰ ਹੈ ਬਤਾਈ।

ਜੋਂ ਵੀ ਰਮਜ਼ ਮਿਲੇ ਜਾਉ ਸਰੋਂਤਿਆਂ ਵਿਚ ਗਾਈ।

ਪ੍ਰਵਾਹ ਨਾਂ ਕਰੋਂ

ਜੇ ਆਸ਼ਕਾਂ ਨੂੰ ਰਾਸ ਨਹੀਂ ਆਈ।
ਅੱਜ ਕੱਲ ਦੇ ਲੋਫਰ ਅਵਾਰਾ ਲਫੱਡਰ ਸ਼ੋਕਰੇਇਆ ਨੇ ਪੰਜਾਬ ਦੀ ਕੁੜੀ ਮਹਿਬੂਬ ਹੈ ਬਣਾਈ।

ਤਾਂਹੀਂ ਤਾਂ ਪਟਰੋਲ ਦੀ ਕੀਮਤ ਸਰਕਾਰ ਨੇ ਵਧਾਈ।

ਸੜਕਾਂ ਨੂੰ ਲੈ ਗਈ
ਆਸ਼ਕਾਂ ਦੇ ਟੈਇਰਾਂ ਦੀ ਘਸਾਈ।

ਗੁਰਪ੍ਰੀਤ ਹਮੇਸ਼ਾ ਸੱਚ ਸੁਣਾਵੇ

ਮਾਂ ਚੱਕੇ ਗੋਹਾ ਕੁੜਾਂ ਧੀ ਨੇ ਜੀਨ ਪਾ ਕੇ ਗੁਤਨੀ ਮਨਾਈ।
ਜੀਨ ਵਾਲੀ ਦੇ ਜੀਜੇ ਨੇ ਪਤਨੀ ਛੱਡ ਛੋਟੀ ਸਾਲੀ ਜੀਨ ਵਾਲੀ ਹੈ ਫਸਾਈ।
 

raman143

Member
Re: ਮਾਂ ਕਰੇ ਗੋਹਾ ਕੁੜਾਂ ਧੀ ਨੇ ਜੀਨ ਪਾ ਕੇ ਗੁਤਨੀ ਮਨ&#262

kaimzzzzzzz
 

riskyjatt

Risky Jatt
Re: ਮਾਂ ਕਰੇ ਗੋਹਾ ਕੁੜਾਂ ਧੀ ਨੇ ਜੀਨ ਪਾ ਕੇ ਗੁਤਨੀ ਮਨ&#262

kamal krti 22
 

reshmi_mutiyar

LITTLE KITTEN
Re: ਮਾਂ ਕਰੇ ਗੋਹਾ ਕੁੜਾਂ ਧੀ ਨੇ ਜੀਨ ਪਾ ਕੇ ਗੁਤਨੀ ਮਨ&#262

hehehehehehehe, funny somewhat
 
Top