ਜਦ ਮੈਂ ਤੈਨੂੰ ਕਲ ਰੋਕਿਆ ਸੀ ਤੂੰ ਦਸ ਫਿਰ ਕਾਤੋਂ ਸੰ&a

ਜਦ ਕਾਲਜ ਨੂੰ ਮੈਂ ਜਾਂਦਾ ਸੀ ਤੂੰ ਪਿਛਲੀ ਤਾਕੀ 'ਚ ਖੜਦੀ ਸੀ ,
ਜਦ ਟਰੈਕਟਰ ਲੈ ਕੇ ਸ਼ਾਮੀ ਨੀ ਮੈਂ ਖੇਤ ਨੂੰ ਜਾਂਦਾ ਸੀ ਤੂੰ ਕੁੱਪ ਦੇ ਓਹਲੇ ਖੜਦੀ ਸੀ,
ਜਦ ਮੈਂ ਕੋਠੇ ਤੇ ਪਤੰਗ ਉੰਡਾਦਾ ਸੀ ਤੂੰ ਧੁੱਪਾਂ 'ਚ ਕਿਉਂ ਰੜਦੀ ਸੀ ,
ਜਦ ਮੈਂ ਤੇਰੀ ਸਹੇਲੀ ਤੇ ਟਰਾਈ ਹੀ ਲਾਉਂਦਾ ਸੀ ਫਿਰ ਦੱਸ ਬੀਬਾ ਤੂੰ ਕਿਉਂ ਸੜਦੀ ਸੀ ,
ਕੱਲ ਤੇਰੀ ਬੇਬੇ ਨੇ ਤੇਨੂੰ ਦੇਖਿਆ ਸੀ ਤੂੰ ਬਾਬੇ ਦੀ ਫੋਟੋ ਪਿਛੇ ਮਿਤਰਾਂ ਦੀ ਫੋਟੋ ਰੱਖਦੀ ਸੀ ,
ਜਦ ਮੈਂ ਤੈਨੂੰ ਕਲ ਰੋਕਿਆ ਸੀ ਤੂੰ ਦਸ ਫਿਰ ਕਾਤੋਂ ਸੰਗਦੀ ਸੀ
 

Saini Sa'aB

K00l$@!n!
Re: ਜਦ ਮੈਂ ਤੈਨੂੰ ਕਲ ਰੋਕਿਆ ਸੀ ਤੂੰ ਦਸ ਫਿਰ ਕਾਤੋਂ ਸ&#267

:haha nice aa ji
 
Top