ਅਸੀ ਮੁਰੀਦ ਹਾਂ ਤੇਰੀ ਯਾਰੀ ਦੇ ____

ਅਸੀ ਮੁਰੀਦ ਹਾਂ ਤੇਰੀ ਯਾਰੀ ਦੇ ____

ਤੂੰ ਯਾਦ ਕਰੀਂ ਭਾਵੇਂ ਨਾ ਕਰੀਂ ____

ਸਾਡਾ ਫਰਜ਼ ਹੈ ਤੈਨੂੰ ਖੱਤ ਲਿਖਣਾ ____

ਤੂੰ ਖ਼ੱਤ ਪੜੇ ਤੇ ਭਾਵੇਂ ਨਾ ਪੜੇਂ ____

ਤੈੰਨੂ ਦਿੱਲੋਂ ਭੁਲਾਇਆ ਸਾਥੋਂ
ਨਹੀ ਜਾਣਾ ____

ਤੂੰ ਯਕੀਨ ਕਰੀਂ ਭਾਵੇਂ
ਨਾ ਕਰੀਂ ____

{ਮੇਰੀ} ਮੌਤ ਵੀ ਹੋਣੀ ਤੇਰਾ ਨਾਅ ਲੈ ਕੇ _
___

ਤੂੰ ਅੱਖ ਭਰੀਂ ਭਾਵੇਂ ਨਾ ਭਰੀਂ _________
 
Top