ਮੇਰੇ ਸਾਹਾ ਵਿਚ ਵਸਦੀ ਹੈ ਓਹ__

Jeeta Kaint

Jeeta Kaint @
ਮੇਰੇ ਸਾਹਾ ਵਿਚ ਵਸਦੀ ਹੈ ਓਹ__
ਲਗਦਾ ਸਾਹਾ ਨਾਲ ਹੀ ਜਾਉ__
ਬਹੁਤ ਕੋਸ਼ਿਸ਼ ਕੀਤੀ__
ਦਿਲ ਚੋ ਕਢਨ ਦੀ__
ਲਗਦਾ ਸਿਵਿਆ ਤਕ ਲੈ ਹੀ ਜਾਉ __
 
Top