♡ ਜਦ ਜਿੰਦਗੀ ਸਮਝ ਆਈ ਤਾ ਜਿੰਦਗੀ ਤੋ ਦੂਰ ਸੀ ਮੈ__,

Jeeta Kaint

Jeeta Kaint @
♡ ਜਦ ਜਿੰਦਗੀ ਸਮਝ ਆਈ ਤਾ ਜਿੰਦਗੀ ਤੋ ਦੂਰ ਸੀ ਮੈ__,

♡ ਮਰਨਾ ਚਾਹਿਆ ਪਰ ਜੀੳਣ ਲਈ ਮਜ਼ਬੂਰ ਸੀ ਮੈ__,

♡ ਹਰ ਸਜ਼ਾ ਕਬੂਲ ਕੀਤੀ ਸਿਰ ਝੁਕਾ ਕਿ ਮੈ__,

♡ ਕਸੂਰ ਸਿਰਫ ਇੰਨਾ ਸੀ ਕਿ ਬੇ-ਕਸੂਰ ਸੀ ਮੈ
 
Top