_ਮੈਂ ਧੀ ਹਾਂ ਆਪਣੇ ਮਾਪਿਆਂ ਦੀ.....

*Sippu*

*FrOzEn TeARs*
ਮੈਂ ਧੀ ਹਾਂ ਆਪਣੇ ਮਾਪਿਆਂ ਦੀ,
ਆਪਣੀ ਮਾਂ ਦੀ ਕੁੱਖ ਚੋ ਜਾਈ ਹਾਂ,

ਦੁਨੀਆਂ ਵਾਲਿਉ ਸਮਝ ਕੇ ਗੱਲ ਕਰਨੀ,
ਕਿਹੜੇ ਪਾਸਿਉ ਦੱਸੋ ਮੈਂ ਪਰਾਈ ਹਾਂ..!!
:w
 
Top