ਇਸ ਵਿਅੰਗ ਚਿੱਤਰ ਵਿੱਚ ਸਭ ਤੋਂ ਵੱਧ ਬਾਰੀਕੀ ਮੈਂ ਵਾਲਾਂ ਤੇ ਸਵੈਟਰ ਤੇ ਦਿਖਾਉਣ ਦੀ ਕੀਤੀ ਹੈ । ਉਮੀਦ ਕਰਦਾ ਹਾਂ ਕਿ ਤੁਹਾਨੂੰ ਸਭ ਨੂੰ ਪਸੰਦ ਆਵੇਗੀ ©ਕਾਰਟੂਨਿਸਟ – ਗੁਰਸ਼ਰਨਜੀਤ ਸਿੰਘ ਸ਼ੀਹ