ਮੁਹੱਬਤ ਦਾਅਹਿਸਾਸ

rulebreaker4

Gurjap Singh
ਜਾਹ ਸੱਜਣਾ ਵੇ ਤੇਰੀ ਖੈਰ ਹੋਵੇ;
ਪਾਣੀ ਵਿੱਚ ਹੋਵੇ ਸਿਰ ਸਾਡਾ ਤੇ ਅੱਗ ਵਿੱਚ ਸਾਡਾ ਪੈਰ ਹੋਵੇ,,
ਸ਼ਾਇਦ ਤਦ ਹੋਵੇਗਾ ਸਾਡੀ ਮੁਹੱਬਤ ਦਾ ਤੈਨੂਂ ਅਹਿਸਾਸ ਯਾਰਾ,,
ਜਦ ਤੇਰੇ ਕਦਮਾਂ ’ਚ ਹਊ ਸਾਡੀ "ਭਿੱਜੀ-ਸੜੀ" ਲਾਸ਼ ਯਾਰਾ!!!!!
 
Top