ਏਨਾ ਉਚਾ ਉਡੀ ਕਿ ੲਦਲਾਂ ਤੋ ਪਾਰ ਹੋ ਗਈ

RaviSandhu

SandhuBoyz.c0m
ਟਾਇਮ ਸੀ ਸਾਵੇਰ ਦਾ ਹਵਾ ਮਨਮੋਹਨੀ ਸੀ,
ਮੌਸਮ ਰੰਗੀਨ ਸੀ ਫਿਜ਼ਾ ਵੀ ਸੋਹਨੀ ਸੀ,
ਲੈ ਕੇ ਉਬਾਸੀ ਮਾਰੀ ਫਿਰ ਚੁਟਕੀ,
ਏਨੇ ਨੂੰ ਬਨੇਰੇ ਤੇ ਫਿਰ ਕਬੂਤਰੀ ਗੁਟਕੀ,
ਗੋਲ ਗੋਲ ਨੈਨ ਸੀ ਜੀ ਫੇਰ ਕਿਥੇ ਚੈਨ ਸੀ,
ਕਮਾਲ ਦੀ ਅਦਾ ਸੀ ਕੀ ਪਤਾ ਨੀ ਸੰਧਆ ਮੇਰੀ ਕਾਜਾ ਸੀ,
ਚੋਗ ਚੁਗਾਇਆ ਫਿਰ ਆਪਣਾ ਬਨਾਇਆ,
ਫੇਰ ਓਹਦੀ ਨੀਤ ਬਦਕਾਰ ਹੋ ਗਈ,
ਏਨਾ ਉਚਾ ਉਡਦੀ ਇੰਨਾ ਉਚਾ ਉਡੀ ਕਿ ੲਦਲਾਂ ਤੋ ਪਾਰ ਹੋ ਗਈ,
 
sadia para to sikhi udna
beh gayi durr kite alna bana ke
badia shikaria ne moh liya
ni tenu sone diya chog chuga ke
 
Top