'MANISH'
yaara naal bahara
ਇੱਕ ਗੱਲ ਮੇਰੀ ਤੂੰ ਸੁਣ ਬਹਿਕੇ ਮਿਸ ਪੂਜਾ।
ਛੱਡ ਗਾਉਣਾ ਕਰਲੈ ਤੂੰ ਕੰਮ ਕੋਈ ਦੂਜਾ।।
ਜਣਾ ਖਣਾ ਪਾਵੇ ਤੈਨੁੰ ਝਾੜ ਝੱਲੀਏ,
ਮੁਹਾਂਦਰਾ ਨਾ ਗਾਇਕੀ ਦਾ ਵਿਗਾੜ ਝੱਲੀਏ।
ਪੜ੍ਹੀ ਲਿਖੀ ਭਾਵੇਂ ਸੋਚ ਤਾਂ ਗੰਵਾਰਾਂ ਵਾਲੀ ਐ,
ਤੇਰੀ ਹਰ ਅਦਾ ਨਿਰੀ ਹੀ ਨਚਾਰਾਂ ਵਾਲੀ ਐ।
ਕੱਚ ਘਰੜ ਗੰਦਾ ਮੰਦਾ ਗਾਈ ਜਾਨੀ ਐਂ,
ਸੱਭਿਆਚਾਰ ਵਿੱਚ ਗੰਦ ਤੂੰ ਵਧਾਈ ਜਾਂਨੀ ਐਂ।।
ਬਾਵਾ, ਬੀਬਾ ਤੇ ਸੁਰਿੰਦਰ ਜਿਉਂ ਗਾ ਕੁੜੀਏ
ਲੋਕਾਂ ਵਿੱਚ ਸਤਿਕਾਰ ਕੁੱਝ ਤੂੰ ਬਣਾ ਕੁੜੀਏ।।
ਕਾਲਜਾਂ ਨੂੰ ਛੱਜ ਕੇ ਕਾਹਨੂੰ ਛੱਟੀ ਜਾਨੀ ਐਂ,
ਕੁੜੀਆਂ ਦੀ ਮਿੱਟੀ ਵਰਨੇ ਤੂੰ ਪੱਟੀ ਜਾਨੀ ਐਂ।
ਅਜੇ ਵੀ ਹੈ ਵੇਲਾ ਬਾਜ ਆ ਬੀਬੀ ਤੂੰ,
ਪੈਸੇ ਵਾਲੀ ਭੁੱਖ ਕਿਤੋਂ ਹੋਰ ਲੈ ਮਿਟਾ ਬੀਬੀ ਤੂੰ।।
ਸਬਰਾਂ ਨੂੰ ਸਾਡੇ ਹੋਰ ਅਜ਼ਮਾਉਣਾ ਛੱਡ ਦੇ,
ਚੰਗਾ ਨੇ ਨਹੀਂ ਗਾਉਣਾ ਮਾੜਾ ਗਾਉਣਾ ਛੱਡ ਦੇ।
ਛੱਡ ਗਾਉਣਾ ਕਰਲੈ ਤੂੰ ਕੰਮ ਕੋਈ ਦੂਜਾ।।
ਜਣਾ ਖਣਾ ਪਾਵੇ ਤੈਨੁੰ ਝਾੜ ਝੱਲੀਏ,
ਮੁਹਾਂਦਰਾ ਨਾ ਗਾਇਕੀ ਦਾ ਵਿਗਾੜ ਝੱਲੀਏ।
ਪੜ੍ਹੀ ਲਿਖੀ ਭਾਵੇਂ ਸੋਚ ਤਾਂ ਗੰਵਾਰਾਂ ਵਾਲੀ ਐ,
ਤੇਰੀ ਹਰ ਅਦਾ ਨਿਰੀ ਹੀ ਨਚਾਰਾਂ ਵਾਲੀ ਐ।
ਕੱਚ ਘਰੜ ਗੰਦਾ ਮੰਦਾ ਗਾਈ ਜਾਨੀ ਐਂ,
ਸੱਭਿਆਚਾਰ ਵਿੱਚ ਗੰਦ ਤੂੰ ਵਧਾਈ ਜਾਂਨੀ ਐਂ।।
ਬਾਵਾ, ਬੀਬਾ ਤੇ ਸੁਰਿੰਦਰ ਜਿਉਂ ਗਾ ਕੁੜੀਏ
ਲੋਕਾਂ ਵਿੱਚ ਸਤਿਕਾਰ ਕੁੱਝ ਤੂੰ ਬਣਾ ਕੁੜੀਏ।।
ਕਾਲਜਾਂ ਨੂੰ ਛੱਜ ਕੇ ਕਾਹਨੂੰ ਛੱਟੀ ਜਾਨੀ ਐਂ,
ਕੁੜੀਆਂ ਦੀ ਮਿੱਟੀ ਵਰਨੇ ਤੂੰ ਪੱਟੀ ਜਾਨੀ ਐਂ।
ਅਜੇ ਵੀ ਹੈ ਵੇਲਾ ਬਾਜ ਆ ਬੀਬੀ ਤੂੰ,
ਪੈਸੇ ਵਾਲੀ ਭੁੱਖ ਕਿਤੋਂ ਹੋਰ ਲੈ ਮਿਟਾ ਬੀਬੀ ਤੂੰ।।
ਸਬਰਾਂ ਨੂੰ ਸਾਡੇ ਹੋਰ ਅਜ਼ਮਾਉਣਾ ਛੱਡ ਦੇ,
ਚੰਗਾ ਨੇ ਨਹੀਂ ਗਾਉਣਾ ਮਾੜਾ ਗਾਉਣਾ ਛੱਡ ਦੇ।