ਰਹਿਣਾ ਵਿੱਚ ਪਰਦੇਸਾਂ ਸੁਪਨੇ ਲੈਣੇ ਵਤਨਾਂ ਦੇ,

ਰਹਿਣਾ ਵਿੱਚ ਪਰਦੇਸਾਂ ਸੁਪਨੇ ਲੈਣੇ ਵਤਨਾਂ ਦੇ,

ਟੁਕੜਿਆਂ ਵਿੱਚ ਵੰਡ ਹੋ ਕੇ ਜੀਓਣਾ ਸੋਖਾ ਨਈ ਹੁੰਦਾ,

ਪਾਪੀ ਪੇਟ ਦੀ ਭੁੱਖ ਹਰਾ ਦਿੰਦੀ ਏ ਬੰਦੇ ਨੂੰ,

ਸੱਜਣਾ ਕੋਲੋ ਚੱਲ ਕੇ ਆਓਣਾ ਸੋਖਾ ਨਈ ਹੁੰਦਾ,


ਸੋਹਰਤ ਦੇ ਦੀਵੇ ਵਿੱਚ ਖੂਨ ਜਿਗਰ ਦਾ ਪੈਦਾਂ ਏ,

ਦੁਨੀਆ ਦੇ ਵਿੱਚ ਨਾਮ ਕਮਾਓਣਾ ਸੋਖਾ ਨਈ ਹੁੰਦਾ,

ਕਾਮਯਾਬ ਨੇ ਜਿਹੜੇ ਓਹਨਾ ਤੋ਼ ਸਦਕੇ ਜਾਵਾਂ ਮੈ,

ਬਾਹਰਲੇ ਮੁਲਕ ਚ ਪੈਰ ਜਮਾਓਣਾ ਸੋਖਾ ਨਈ ਹੁੰਦਾ​
 
Top