ਅਧੂਰੀ ਗ਼ਜ਼ਲ ਦੇ ਦੋ ਸ਼ੇਅਰ

ਅਧੂਰੀ ਗ਼ਜ਼ਲ ਦੇ ਦੋ ਸ਼ੇਅਰ
ਮੇਰੀ ਜਦ ਯਾਦ ਆਵੇਗੀ ਤਾਂ ਉਸਦੇ ਹੋਠ ਫਰਕਣਗੇ |
ਤੇ ਉਸਦੀ ਰਸ ਭਰੀ ਆਵਾਜ਼ ਨੂੰ ਇਹ ਕੰਨ ਤਰਸਣਗੇ |

ਓਹ ਬੇਸ਼ਕ ਕਰ ਗਿਆ ਭਰਵੇਂ, ਮੇਰੇ ਆਕਾਸ਼ ਤੇ ਬੱਦਲ,
ਜਰੂਰਤ ਜਦ ਵੀ ਹੋਵੇਗੀ, ਇਹ ਕਿਧਰੇ ਹੋਰ ਬਰਸਣਗੇ |
 
Top