Birha Tu Sultan
Kitu
ਬਾਬਲ ਵਿਦੀਆ ਕਰੇਦੀਆਂ ਵੇ ਮੈਨੂੰ ਰਖ ਲੈ ਇੱਕ ਦਿਨ ਹੋਰ ਵੇ,ਮੈਨੂੰ ਰਖ ਲੈ ਇੱਕ ਦਿਨ ਹੋਰ
ਕਿੱਕਣ ਰੱਖਾ ਧੀਏ ਮੇਰੀਏ ਮੈ ਤਾ ਸੱਜਣ ਸਦਾ ਲੈ ਆਪ ਨੀ, ਮੈ ਤਾ ਸੱਜਣ ਸਦਾ ਲੈ ਆਪ
ਮਧਾਨੀਆਂ .......
ਹਾਓ ਮੇਰਿਆ ਡਾਡਿਆ ਰੱਬਾ ਕਿੰਨਾ
ਜੰਮੀਆਂ ਕਿੰਨਾ ਨੇ ਲੈ ਜਾਣੀਆਂ ......
ਛੋਲੇ...
ਬਾਬਲ ਤੇਰੇ ਮਹਿਲਾਂ ਚ ਸੱਤਰੰਗੀਆ
...ਕਬੂਤਰ ਬੋਲੇ....
ਲੋਈ...
ਧੀ ਘਰੋਂ ਜਾਣ ਲੱਗਿਆਂ ਗਲ ਲੱਗ ਬਾਬਲ ਦੇ ਰੋਈ.....
ਹਾਓ
ਮੇਰਿਆ ਡਾਡਿਆ ਰੱਬਾ ਕਿੰਨਾ ਜੰਮੀਆਂ ਕਿੰਨਾ ਨੇ ਲੈ ਜਾਣੀਆਂ