ਇੱਥੇ ਹਰ ਕੋਈ ਆਪਣੀ ਹੀ ਚੀਜ਼ ਵੇਚਦਾ

ਇੱਥੇ ਹਰ ਕੋਈ ਆਪਣੀ ਹੀ ਚੀਜ਼ ਵੇਚਦਾ,
ਕੋਈ ਵੇਚਦਾ ਇਮਾਨ, ਕੋਈ ਤਮੀਜ਼ ਵੇਚਦਾ,
ਕੋਈ ਪੈਸੇ ਲਈ ਡਾਕਟਰ ਮਰੀਜ਼ ਵੇਚਦਾ,
ਕੋਈ ਜ਼ਿੰਦਗੀ ਤੇ ਕੋਈ ਸਲੀਬ ਵੇਚਦਾ,
ਕੋਈ ਫ਼ਿਲਮੀ ਸਟਾਰ ਹੈ ਕਮੀਜ਼ ਵੇਚਦਾ,
ਕੋਈ ਕੁੱਤੇ ਵਾਲੇ ਬਿਸਕੁਟ ਕਹਿ ਕੇ ਲਜ਼ੀਜ਼ ਵੇਚਦਾ,
ਕੋਈ ਕਹਿੰਦਾ ਠੰਡਾ ਪਿਉ,
ਸਰ ਉੱਠਾ ਕੇ ਜਿਉ,
ਜਿਹੜਾ ਤੁਹਾਡੇ ਲਈ ਕਲਾਕਾਰ ਤੁਹਾਡਾ ਆਪਣਾ ਅਜ਼ੀਜ਼ ਵੇਚਦਾ,
ਕੋਈ ਕਰਦਾ ਵੀ ਹੈ ਹਿਮਾਇਤ ਉਸ ਜਵਾਨੀ ਦੀ ਦੱਸੋ,
ਜੋ ਘਰ ਦੀ ਤੰਗੀ ਦੀ ਖਾਤਿਰ ਆਪਣੀ ਹਰ ਰੀਝ ਵੇਚਦਾ,
ਮੰਨੀਏ ਤਾਂ ਜੇ ਕਰੇ ਕੋਈ ਹਿਮਾਇਤ ਉਹਨਾਂ ਦੀ ਵੀ,
ਘਰ ਚਲਾਉਣ ਲਈ ਮਿੱਟੀ ਦੇ ਖਿਡਾਉਣੇ ਜੋ ਗਰੀਬ ਵੇਚਦਾ,
ਇੱਥੇ ਹਰ ਕੋਈ ਆਪਣੀ ਹੀ ਚੀਜ਼ ਵੇਚਦਾ,
ਕੋਈ ਵੇਚਦਾ ਇਮਾਨ, ਕੋਈ ਤਮੀਜ਼ ਵੇਚਦਾ।
 
Saini Sa'aB

K00l$@!n!

:wah :boat :bhajo :wub
 
Top