ਵਫ਼ਾ

ਮੈਨੂੰ ਹਰ ਇੱਕ ਨਾਲ ਵਫ਼ਾ ਕਰਨ ਦੀ ਭੈੜੀ ਬਿਮਾਰੀ ਹੈ,
ਪਰ ਵਫ਼ਾ ਕਰਕੇ ਕੁਝ ਹਾਸਿਲ ਨਹੀ ਹੋਇਆ,
ਹਰ ਵਾਰ ਸਭਨੂੰ ਪਲਕਾ ਤੇ ਬਿਠਾਇਆਂ,
ਪਰ ਮਾਡ਼ੀ ਕਿਸਮਤ ਅੱਗੇ ਕਿਸਦਾ ਜੋਰ ਚਲਦਾ,
ਸਭ ਨੇ ਮੈਨੂੰ ਉਥੇ ਭੁਆਹ ਕੇ ਸੁੱਟਿਆ ਜਿਥੋ ਵਾਪਸ ਆਣ ਦਾ ਕੋਈ ਰਸਤਾ ਨਹੀ,
ਫਿਰ ਵੀ ਸਭਦੀ ਬਾਂਹ ਫਡ਼ਕੇ ਅੱਗੇ ਵੱਧਣ ਦੀ ਤਾਂਗ ਵਿੱਚ ਮੈ ਮੁਡ਼ ਉੱਥੇ ਆ ਜਾਂਦਾ ਹਾਂ..
 
Top