ਸਾਡੀ ਸ਼ੇਰਾਂ ਦੀ ਕੌਮ ਪੰਜਾਬੀ..........

ਧੌਣ ਭੱਨ੍ ਕੇ ਵੈਰੀ ਦੀ, ਹਿੱਕ ਉੱਤੇ ਰੱਖ ਪੈਰ ਫਤਿਹ ਬੁਲਾ ਜਾਂਦੇ,

ਸਾਡੀਆਂ ਨੀਹਾਂ ਪੱਕਿਆਂ ਕੀਤੀਅਂ, ਸਾਨੂੰ ਮਾਣ ਹੈ ਉਹਨਾਂ ਸ਼ਹੀਦਾਂ ਤੇ,

ਕੀਤੀ ਪੱਤ ਦੀ ਰਾਖੀ ਸਾਡੀ ਜਿਨਾਂ,ਸਾਨੂੰ ਮਾਣ ਹੈ ਉਹਨਾਂ ਵੀਰਂ ਤੇ,

ਤੁਰਨਾਂ ਹਿੱਕ ਤਾਣ ਕੇ, ਹੈ ਫਿਤਰਤ ਜੌ ਸਾਡੀ,

ਡਰੀਏ ਅਸੀ ਰੱਬ ਕੋਲੋ, ਰੱਖਿਏ ਟੌਰ ਨਵਾਬੀ,

ਖਾਈਏ ਪੀਏ ਐਸ਼ ਕਰੀਏ, ਕਦੀ ਕੀਤੀ ਨੀਂ ਖਰਾਬੀ,

ਉਏ ਐਵੇਂ ਨੀ ਲੋਕ ਸਾਨੂੰ ਸ਼ੇਰ ਕਹਿਂਦੇ,ਸਾਡੀ ਸ਼ੇਰਾਂ ਦੀ ਕੌਮ ਪੰਜਾਬੀ..........
 
Top