ਪੀਚੋ- ਬੱਕਰੀ

~Guri_Gholia~

ਤੂੰ ਟੋਲਣ
ਪੀਚੋ- ਬੱਕਰੀ

ਮਾਂ ਵਿਹੜੇ ਜੁੜੀਆਂ
ਪੀਚੋ-ਬੱਕਰੀ
ਖੇਡਣ ਕੁੜੀਆਂ:ghug

ਪੰਜਾਬ ਦੀਆਂ ਪੁਰਾਤਨ ਖੇਡਾਂ ‘ਚ ਕੁੜੀਆਂ ਦੀ ਇਹ ਹਰਮਨ ਪਿਆਰੀ ਖੇਡ ਸੀ। ਇਹ ਖੇਡ ਕਈ ਨਾਵਾਂ ਨਾਲ਼ ਜਾਣੀ ਜਾਂਦੀ ਸੀ। ਕਿਸੇ ਇਲਾਕੇ ‘ਚ ਪੀਚੋ ਬੱਕਰੀ, ਕਿਤੇ ਡੀਟੀ ਪਾੜਾ, ਸਮੁੰਦਰ ਪੱਟੜਾ, ਜਾਂ ਫਿਰ ਕਿਤੇ ਸਟਾਪੂ ਕਿਹਾ ਜਾਂਦਾ।ਅਕਸਰ ਕੁੜੀਆਂ ਦਾ ਖੇਡ ਮੈਦਾਨ ਕਿਸੇ ਨਾ ਕਿਸੇ ਕੁੜੀ ਦੇ ਘਰ ਦਾ ਵਿਹੜਾ ਹੀ ਹੁੰਦਾ।ਇਹ ਖੇਡ ਐਵੇਂ ਅਟੇ ਸਟੇ ਨਹੀਂ ਖੇਡੀ ਜਾਂਦੀ ਸੀ। ਇਸ ਵਿੱਚ ਵੀ ਨਿਸਚਿਤ ਨਿਯਮਾਂ ਦੀ ਪਾਲਣਾ ਹੁੰਦੀ ।ਜ਼ਮੀਨ ਉੱਤੇ ਵਾਹੇ ਗਏ ਭਿੰਨ-ਭਿੰਨ ਪ੍ਰਕਾਰ ਦੇ ਆਕਾਰਾਂ ਵਿੱਚ ਖੇਡੀ ਜਾਂਦੀ ਸੀ ਇਹ ਖੇਡ । ਵੱਡੇ ਚੌਰਸ ਖਾਨੇ ਨੂੰ ਇਕੋ ਜਿਹੇ ਅੱਠ ਜਾਂ ਦਸ ਭਾਗਾਂ ‘ਚ ਵੰਡ ਕੇ ਪਾੜਾ ਵਾਹ ਲੈਣਾ। ਡੀਟੀ (ਠੀਕਰੀ) ਟੁੱਟੇ ਘੜੇ ਦੀ ਠੀਕਰ ਦੀ ਬਣਾਈ ਜਾਂਦੀ।ਸਭ ਤੋਂ ਪਹਿਲਾਂ ਇੱਕ-ਦੂਜੇ ਦਾ ਹੱਥ ਫੜ ਪੁੱਗਦੇ। ਕਈ ਵਾਰ ਮਿੱਕਣ ਲਈ” ਈਂਗਣ-ਮੀਂਗਣ….” ਕਹਿੰਦੇ
 

~Guri_Gholia~

ਤੂੰ ਟੋਲਣ
hahahaha veer bhut yaad aundi aa ihna kheeda di
kade khed de hunde c ral mil k gliya ch bnaa lainde c ground apna
hun tan koi kithe firda koi dithe firda je mil je tan pehchaan v ni huda te vishvaas v ni hunda k eh ohi yaar beli aa jina nal asi khed kehd k vadde hoye a
 

aulakhgora

== Guriqbal Aulakh ==
sahi aakheya yaara halle hi inna change aah geya hai aage pata nahi ki hona hai . minu ni lagda hun eh kheda rehniya ne. duniya compouter te laggi pai hai.
pehla kiniya kheda khedniya hundiya c miiti ch ghar bannane, luka shuppi, vish amrit, gulli daande, lattu, kaanchay.

bhagwant maan bhaji da jehra song aaya hai CHAA oh sab yaad kara dinda hai.
sachi hun pehla jeya chha nahi reha kisse nu v.
 
Top