ਆਪਣੇ ਆਸ਼ਿਕਾਂ ਵਿੱਚ ਸਾਡਾ ਨਾਮ ਲਿਖ ਲੈ

aulakhgora

== Guriqbal Aulakh ==
ll..ਮੇਰੇ ਦਿਲ ਦਾ ਸਫ਼ਾ ਹੁਣ ਤੱਕ ਕੋਰਾ,
ਤੂੰ ਇਸਦੇ ਉੱਤੇ ਦੋ-ਨਾਮ ਲਿਖ ਲੈ..
ਆਪਣੇ ਨਾਂ ਦੇ ਅੱਗੇ ਤੂੰ ਸੁਬਹ ਲਿਖ ਲੈ,
ਮੇਰੇ ਨਾਂ ਦੇ ਅੱਗੇ ਤੂੰ ਸ਼ਾਮ ਲਿਖ ਲੈ..
ਯਾਰੀ ਸਦਾ ਬਰਾਬਰ ਦਿਆਂ ਨਾਲ ਹੁੰਦੀ,
ਤੂੰ ਮਾਲਿਕ ਤੇ ਮੈਨੂੰ ਗੁਲਾਮ ਲਿਖ ਲੈ..
ਗੱਲਾਂ ਬਹੁਤ ਨੇਂ ਪਰ ਤੂੰ ਮੰਨ ਇੱਕੋ,
ਆਪਣੇ ਆਸ਼ਿਕਾਂ ਵਿੱਚ ਸਾਡਾ ਨਾਮ ਲਿਖ ਲੈ..||
 
Top