ਬੜੀ ਮਿਹਰਬਾਨੀ ਹੋਵੇਗੀ.

ਨਜਰਾ ਮਿਲਾਉ........ਬੜੀ ਮਿਹਰਬਾਨੀ ਹੋਵੇਗੀ,
ਥੋੜਾ ਮੁਸਕਰਾਉ.......ਬੜੀ ਮਿਹਰਬਾਨੀ ਹੋਵੇਗੀ,
ਸੱਚੀ-ਮੁੱਚੀ ਆਉਣ ਨੂੰ ਜੇ ਚਿਤ ਨਈਉ ਕਰਦਾ,
ਸੁਪਨੇ ਚ’ ਆਉ.........ਬੜੀ ਮਿਹਰਬਾਨੀ ਹੋਵੇਗੀ.
 
Top