ਭਾਵੇ ਦੁੱਖੜੇ ਹੋਰ ਹਜਾਰ ਲਿਖਦੇ....

ਲਿਖਣ ਵਾਲਿਆ ਤੂੰ ਹੋ ਕੇ ਦਿਆਲ ਲਿਖਦੇ,
ਮੇਰੇ ਕਰਮਾ ਚ’ ਯਾਰ ਦਾ ਪਿਆਰ ਲਿਖਦੇ,
ਇੱਕ ਨਾ ਲਿਖੀ ਤੇ ਮੇਰੇ ਯਾਰ ਦਾ ਵਿਛੋੜਾ,
ਭਾਵੇ ਦੁੱਖੜੇ ਹੋਰ ਹਜਾਰ ਲਿਖਦੇ....
 
Top