ਮਿਲਦੇ ਰਹਿਣ ਯਾਰ ਤੇਰੇ ਵਰਗੇ

ਮਿਲਦੇ ਰਹਿਣ ਯਾਰ ਤੇਰੇ ਵਰਗੇ ,ਜੋ ਹਥ ਫੜ ਕੇ ਤੁਰਨਾ ਸਿਖਾਉਦੇ ਨੇ ,
ਜੇ ਆ ਜਾਵੇ ਟੋਇਆ ਕੋਈ,ਤਾਂ ਡਿਗ ਕੇ ਆਪ ਵਿਖਾਉਦੇ ਨੇ ,
ਆ ਜਾਵੇ ਪੈਰ ਕੰਡਿਆਂ ਤੇ ਮੇਰਾ,ਤਾਂ ਦਰਦ ਨਾਲ ਕੁਰਲਾਉਦੇ ਨੇ ,
ਠੇਡਾ ਖਾ ਕੇ ਜੇ ਡਿਗ ਪਵਾਂ,ਉਠਾ ਕੇ ਗਲ ਨਾਲ ਲਾਉਦੇ ਨੇ ,
ਲਗਦੀ ਏ ਯਾਰੀ ਤੇਰੀ,ਜਿਉ ਆਉਦੇ ਠੰਡੀ ਹਵਾ ਦੇ ਬੁੱਲੇ ਨੇ|
 
Top