Saini Sa'aB
K00l$@!n!
ਤਿਨ ਦਸੰਬਰ ਉਨੀਸੌਚੁਰਾਸੀ
ਯੁਨੀਅਨ ਕਾਰਬਾਈਡ ਕੰਪਨੀ
ਲਕਸ਼ਮੀ ਬਨੀ ਭੂਤਨੀ
ਜਮਦੂਤ ਦਾ ਦਿੱਤਾ ਸਾਥ
ਹਜਾਰਾਂ ਬੰਦੇ ਹੋਏ ਹਲਾਕ
ਜ਼ਹਰੀਲੀ ਗੈਸ ਘੁਟੇ ਗਲੇ
ਲਾਸ਼ਾਂ ਡਿੱਗੀਆਂ ਬੇਰਾਂ ਵਾਂਙ
ਪੈ ਗਏ ਪੇਟ ਦੇ ਲਾਲੇ
ਗ਼ਰੀਬ ਹੋਏ ਹੋਰ ਗ਼ਰੀਬ
ਨਾਂ ਜਿਉਂਦੇ ਨਾਂ ਮਰਦੇ
ਜ਼ਿੰਦਗੀ ਬਨੀ ਇਕ ਸ਼ਰਾਪ
ਦਰਦ, ਭੈ, ਭੁੱਖ ਤੇ ਖ਼ਾਲੀ ਕੁੱਖ
ਸੁੱਕੇ ਹੰਜੂ, ਨਿਰਾਸ਼ਾ, ਉਦਾਸੀ ਦਾ ਰੁੱਖ
ਠੰਡੇ ਪਸੀਨੇ, ਕਮਜ਼ੋਰ ਫ਼ੇਫ਼ੜੇ, ਢਿਲੇ ਦਿਲ
ਪਿੰਜਰ ਹੋਏ ਸ਼ਰੀਰ, ਭੁਤਾਂ ਜਿਹੀ ਸ਼ਕਲ
ਨਾਂ ਆਉਂਦੀ ਮੌਤ ਨਾਂ ਕੋਈ ਫੜਦਾ ਹੱਥ
ਬਦਨਸੀਬੀ, ਸਰਕਾਰੀ ਕਰੋਪੀ,ਅੰਧਾ ਕਾਨੂੰਨ
ਟੀ.ਬੀ, ਮਾਨਸਿਕ ਰੋਗ, ਬਾਂਝਪਨ, ਕੈਂਸਰ
ਖ਼ੌਪਨਾਖ਼ ਸਪਨੇ, ਨਕਲੀ ਜ਼ਹਿਰ
ਪਾਨੀ ਬਨਿਆ ਮਿੱਟੀ ਦਾ ਤੇਲ
ਬਚਪਨ ਭੁੱਖਾ, ਰੁਲੀ ਜਵਾਨੀ
ਬੁਢਾਪੇ ਦਾ ਨਾ ਪੁੱਛੋ ਹਾਲ
ਸਹਿਮੀ ਸਹਿਮੀ ਜ਼ਿੰਦਗੀ
ਚਾ ਦਾ ਹੋਇਆ ਸੱਤਿਆਨਾਸ
ਭੁਪਾਲ ਬਨਿਆਂ ਹੀਰੋਸ਼ੀਮਾਂ
ਕੱਫ਼ਨ ਫ਼ਾੜੋ ਥਾਨਾਂ ਦੇ ਥਾਨ
ਕਹੋ ਨਹੀਂ ਖ਼ੁਸ਼ਹਾਲੀ
ਇਹ ਹੈ ਮੌਤ ਦਾ ਨੰਗਾ ਨਾਚ
ਯੁਨੀਅਨ ਕਾਰਬਾਈਡ ਕੰਪਨੀ
ਲਕਸ਼ਮੀ ਬਨੀ ਭੂਤਨੀ
ਜਮਦੂਤ ਦਾ ਦਿੱਤਾ ਸਾਥ
ਹਜਾਰਾਂ ਬੰਦੇ ਹੋਏ ਹਲਾਕ
ਜ਼ਹਰੀਲੀ ਗੈਸ ਘੁਟੇ ਗਲੇ
ਲਾਸ਼ਾਂ ਡਿੱਗੀਆਂ ਬੇਰਾਂ ਵਾਂਙ
ਪੈ ਗਏ ਪੇਟ ਦੇ ਲਾਲੇ
ਗ਼ਰੀਬ ਹੋਏ ਹੋਰ ਗ਼ਰੀਬ
ਨਾਂ ਜਿਉਂਦੇ ਨਾਂ ਮਰਦੇ
ਜ਼ਿੰਦਗੀ ਬਨੀ ਇਕ ਸ਼ਰਾਪ
ਦਰਦ, ਭੈ, ਭੁੱਖ ਤੇ ਖ਼ਾਲੀ ਕੁੱਖ
ਸੁੱਕੇ ਹੰਜੂ, ਨਿਰਾਸ਼ਾ, ਉਦਾਸੀ ਦਾ ਰੁੱਖ
ਠੰਡੇ ਪਸੀਨੇ, ਕਮਜ਼ੋਰ ਫ਼ੇਫ਼ੜੇ, ਢਿਲੇ ਦਿਲ
ਪਿੰਜਰ ਹੋਏ ਸ਼ਰੀਰ, ਭੁਤਾਂ ਜਿਹੀ ਸ਼ਕਲ
ਨਾਂ ਆਉਂਦੀ ਮੌਤ ਨਾਂ ਕੋਈ ਫੜਦਾ ਹੱਥ
ਬਦਨਸੀਬੀ, ਸਰਕਾਰੀ ਕਰੋਪੀ,ਅੰਧਾ ਕਾਨੂੰਨ
ਟੀ.ਬੀ, ਮਾਨਸਿਕ ਰੋਗ, ਬਾਂਝਪਨ, ਕੈਂਸਰ
ਖ਼ੌਪਨਾਖ਼ ਸਪਨੇ, ਨਕਲੀ ਜ਼ਹਿਰ
ਪਾਨੀ ਬਨਿਆ ਮਿੱਟੀ ਦਾ ਤੇਲ
ਬਚਪਨ ਭੁੱਖਾ, ਰੁਲੀ ਜਵਾਨੀ
ਬੁਢਾਪੇ ਦਾ ਨਾ ਪੁੱਛੋ ਹਾਲ
ਸਹਿਮੀ ਸਹਿਮੀ ਜ਼ਿੰਦਗੀ
ਚਾ ਦਾ ਹੋਇਆ ਸੱਤਿਆਨਾਸ
ਭੁਪਾਲ ਬਨਿਆਂ ਹੀਰੋਸ਼ੀਮਾਂ
ਕੱਫ਼ਨ ਫ਼ਾੜੋ ਥਾਨਾਂ ਦੇ ਥਾਨ
ਕਹੋ ਨਹੀਂ ਖ਼ੁਸ਼ਹਾਲੀ
ਇਹ ਹੈ ਮੌਤ ਦਾ ਨੰਗਾ ਨਾਚ