~Guri_Gholia~
VIP
ਅਸੀਂ ਵੀ ਜਵਾਨੀ ਵਿਚ ਆਉਂਦੇ ਹਾਂ .....
ਗੱਲ ਬਿੱਲੀਆਂ ਦੇ ਰਾਹ ਕੱਟਣ ਦੀ ਨਹੀ
ਸਾਡੇ ਚੁਣੇ ਹੋਏ ਰਸ੍ਤਿਆਂ ਦੀ ਵੀ ਹੈ
ਜਾਂ ਸਾਡੀ ਰਫਤਾਰ ਦੀ,
ਜਾਂ ਮੰਜਿਲ ਪ੍ਰਤੀ ਸਾਡੀ ਨੀਤ ਦੀ
ਇਹ ਸਾਡੇ ਹੱਡਾਂ ਦਾ ਪਿਆਰ ਹੀ ਹੈ ਸਾਡੇ ਬਿਸ੍ਤਰਿਆਂ ਨਾਲ
ਕੇ ਸਾਨੂ ਸੀਮਤ ਰੱਖਇਆ ਹੋਇਆ ਹੈ ਖਾਬਾਂ ਤੱਕ
ਸਾਡੇ ਲਹੂ ਦਾ ਇਸ਼ਕ ਹੀ ਇੰਨਾ ਗੂੜਾ ਹੈ ਸ਼ਰੀਕ-ਏ-ਆਲਸ ਨਾਲ
ਕੇ ਪਿਓ ਵੀ ਸਾਨੂ ਕੈਦੋਂ ਲਗਦੈ ਜਦ ਕੁਝ ਸਮਝਾਉਦੈ
ਸੋ ਆਓ ਯਾਰੋ ਹੁਣ ਉਠੀਏ
ਕੇ ਹੁਣ ਸੂਰਜ ਦੇ ਚੜਨ ਦਾ ਇੰਤਜ਼ਾਰ ਨਾ ਕਰੀਏ
ਸਗੋਂ ਘੜੀ ਦੀਆਂ ਸੂਈਆਂ ਚੋਂ ਸੂਰਜਾਂ ਨੂ ਫੜ ਕੇ ਆਪ ਚੜਾਈਏ
ਤੇ ਦਿਲਾਂ ਚ ਇਹ ਗੱਲ ਬਠਾਈਏ
ਕੇ ਕਾਲਪਨਿਕ ਸੰਭੋਗ ਨਾਲ ਕਦੇ ਗਰਭ ਨਹੀ ਠੇਹਰ ਦਾ
ਜੇ ਆਉਣ ਵਾਲੀ ਪੀੜੀ ਵੱਢਣ ਲਈ ਕੁਝ ਦੇਣਾ
ਤਾਂ ਪੇਹ੍ਲਾਂ ਕੁਝ ਬੀਜਣਾ ਪੈਣਾ
ਇਹ ਜੋ ਅੱਜ ਦੇ ਬਜੁਰਗ ਸਾਡੀ ਪੀੜੀ ਨੂ ਗਾਲਾਂ ਕਢ ਦੇ ਨੇ
ਕੇ ਹੁਣ ਜਵਾਨੀ ਓਹ ਨਾ ਰਹੀ,
ਕੇ ਅੱਜ ਦੀ ਜਵਾਨੀ ਨਸ਼ੇਆਂ ਨੇ ਖਾ ਲਈ,
ਪਤਾ ਨੀ ਕੀ ਬਨੁ ਤੰਗ ਜੀਨਾਂ ਚ ਫਸੀ ਜਵਾਨੀ ਦਾ ?