ਪਤਝੜ ਦਾ ਸੋਗ ਹੈ

Saini Sa'aB

K00l$@!n!
ਫੁੱਲਾਂ ਦੇ ਵਿਚ ਵੀ ਮਹਿਕ ਨਹੀਂ
ਪੰਛੀਆਂ ਦੀ ਚਹਿਕ ਨਹੀਂ
ਮਰੀਆਲ ਜਿਹੀ ਬਹਾਰ ਹੈ
ਕਿ ਪਤਝੜ ਦਾ ਸੋਗ ਹੈ

ਪੱਤਿਆਂ ਦਾ ਕੋਈ ਸ਼ੋਰ ਨਹੀਂ
ਹਵਾਵਾਂ ਦੀ ਮਸਤ ਤੋਰ ਨਹੀਂ
ਕਾਵਿਕ ਸਤਰ ‘ਚੋਂ ਝਲਕਦਾ
ਹਿਰਦੇ ਦਾ ਰੋਗ ਹੈ:wah
 
Top