ਤੇਰੀ ਨਫ਼ਰਤ ਦਾ ਪਿਆਰ ਵਿੱਚ .

ਤੇਰੀ ਨਫ਼ਰਤ ਦਾ ਪਿਆਰ ਵਿੱਚ .
ਬਦਲਣ ਤੱਕ ਇੰਤਜਾਰ ਕਰਾਂਗਾ ਮੈਂ.
ਸਾਹਾਂ ਤੋਂ
ਪਿਆਰੀਏ ਤੈਨੂੰ ਆਪਣੇ.
ਆਖਿਰੀ ਸਾਹ ਤੱਕ ਪਿਆਰ ਕਰਾਂਗਾ ਮੈਂ.
...ਜਨਮ ਜਨਮ ਲਈ
ਤੂੰ ਹੋਜੇ ਮੇਰੀ.
ਰੱਬ ਕੋਲ ਦੁਆ ਬਾਰ ਬਾਰ ਕਰਾਂਗਾ ਮੈਂ.
ਹੈ ਭਰੋਸਾ ਮੈਨੂੰ
ਪਿਆਰ ਉੱਤੇ.
ਉਸ ਪਰਬਤ-ਏ-ਗਾਰ ਉੱਤੇ.
ਕਦੇ ਨਾ ਕਦੇ ਤਾਂ ਬੈਠੇਗੀ .
ਆਕੇ
ਤਿੱਤਲੀ ਇਸ ਖਾਰ ਉੱਤੇ...........




ਖੁਸ਼ੀ ਵਿੱਚ ਕੋਣ ਛੱਡੇ ਘਰ ਬਾਰ ਨੂੰ ਰੋਜ਼ੀ ਰੋਟੀ ਖਿੱਚ ਕੇ ਲਿਆਵੇ ਬਾਹਰ
ਨੂੰ ,ਚੰਗੇ ਆਂ ਮੰਦੇ ਆਂ, ਰੱਬਾ ! ਤੇਰੀ ਪਾਰਟੀ ਦੇ ਬੰਦੇ ਆਂ .....



ਜਿਸਮਾਂ
ਨੂੰ ਲੋਕੀ ਪਿਆਰ ਕਰਦੇ ,ਪਿਆਰ ਰੂੰਹਾਂ ਨੂੰ ਕਰਦਾ ਕੋਈ ਕੋਈਕੀ ਕੋਠੇ ਚੜ੍ਹ
ਕੇ ਪੌੜ੍ਹੀ ਖਿੱਚ ਲੈਂਦੇ ,ਖੁਸ਼ੀ ਕਿਸੇ ਦੀ ਜਰਦਾ ਕੋਇ ਕੋਇ ....ਪੈਸੇ
ਵਾਲੇ ਦੀ ਲੋਕੀ ਕਰਨ ਪੂਜਾ ,ਹਾਮੀ ਗਰੀਬ ਦੀ ਭਰਦਾ ਕੋਇ ਕੋਇ .ਮੋਗੇ ਵਾਲਾ
ਇੰਦਰ ਸਭ ਨੂੰ ਯਾਦ ਰਖਦਾ ਹੈ .ਪਰ ਇੰਦਰ ਨੂੰ ਯਾਦ ਰੱਖਦਾ ਕੋਇ ਕੋਇ....!!!



ਪਿਆਰ ਵਾਲੀ ਚੰਨੀ ਤੈਨੂੰ ਓੜਣੀ ਨਾ ਆਈ,
ਨਿਭੁਣੀ ਇੱਕ ਪਾਸੇ ਤੈਨੂੰ ਤੋੜਣੀ ਨਾ ਆਈ,
ਨੀ
ਭਾਵੇ ਝੂਠੀ ਸਹੀ ਇੱਕ ਅੱਧੀ ਸੁੰਹ ਖਾ ਕੇ ਜਾਦੀ,
ਜੇ ਤੂੰ ਜਾਣਾ ਸੀ ਤਾਂ ਚੱਜ ਦਾ
...ਬਾਹਾਨਾ ਲਾ ਕੇ ਜਾਦੀ.....



ਇਸ਼ਕ ਤਾਂਸ਼ ਦੀ ਬਾਜੀ,ਇਸ ਖੇਡ ਚ ਯਾਰੋ ਧੱਕੇ,ਅਸੀ ਅਜੇ ਅਨਜਾਣ ਖਿਡਾਰੀ, ਸਾਡੇ ਸੱਜਣ
ਖਿਡਾਰੀ ਪੱਕੇ,ਸਾਡੇ ਕੋਲ ਤਾਂ ਦੁੱਕੀਆਂ-ਤੀਕੀਆਂ,ਹੱਥ ਉਹਨਾਂ ਦੇ ਯੱਕੇ




ਨੀ ਮੈਂ ਲੋਕਾ ਦੀ ਨਿਗਾ ਚਰਿਆ ,ਚਰਿਆ ਮੈਂ
ਤੇਰੇ ਕਰਕੇ ,ਪਹਿਲਾ ਹੋਈ ਕੋਈ ਗਲ ਬਾਤ ਨਾ ,ਕੋਈ ਕੀਤੀ ਵਾਰ ਦਾਤ ਨਾ ,ਨੀ ਮੈਂ ਲਰਿਆ, ਲਰਿਆ ਮੈਂ
ਤੇਰੇ ਕਰਕੇ”.........


ਇੰਦਰ ਮੁੱਕਰ....
 
Top