ਓਹ ਵਿਰ੍ਸਾ ਮਿਲਿਆ ਹੈ

ਓਹ ਵਿਰ੍ਸਾ ਮਿਲਿਆ ਹੈ ,
ਜਿੱਥੇ ਗੱਲ ਹੁੰਦੀ ਸੋਹ੍ਣੀ ਮਹੀਵਾਲ ਦੀ,
ਮੈਨੁੰ ਓਹ ਸੰਗੀਤ ਮਿਲਿਆ ਹੈ,
ਜਿੱਥੇ ਅਵਾਜ਼ ਗੁੰਜੇ ਢੋਲ ਦੀ ਥਾਪ ਦੀ
ਮੈਨੁੰ ਓਹ ਸੱਭਿਆਚਾਰ ਮਿਲਿਆ ਹੈ,
ਜਿੱਥੇ ਕਦਰ ਹੈ ਮਾਂ ਬਾਪ ਦੀ,
ਮੇਰੇ ਮੁੰਹ ਵਿੱਚ ਪਾਣੀ ਆ ਜਾਂਦਾਂ ,
ਗਲ ਸੁਣ੍ਕੇ ਮੱਕੀ ਦੀ ਰੋਟੀ ਤੇ ਸਾਗ ਦੀ,
ਮੈਂ ਉਸ ਧਰ੍ਤੀ ਤੋਂ ਆਈ ਹਾਂ,
ਜਿਥੇ ਸੰਤਾਲੀ ’ਚ ਵੰਡ ਹੋਈ ਸੀ ਪੰਜਾਬ ਦੀ,
ਮੈਨੁੰ ਮਾਣ ਹੈ ਅਪ੍ਣੀ ਧਰ੍ਤੀ ਤੇ....
 
Top