ਰੱਬ ਕਰਕੇ

ਤੇਰੀ ਰਜ਼ਾ ’ਚ ਰਹਿਣਾ ਆ ਜਾਵੇ,
ਬੱਸ ਐਨਾ ਸਾਨੁੰ ਚੱਜ ਦੇ ਦੇ ...,
ਜਿਨੂੰ ਮਿਲ੍ਕੇ ਮਿਲੇ ਸ੍ਕੂਨ ਜਿਹਾ,
ਬੱਸ ਐਸੈ ਸੱਜ੍ਣਾ ਦਾ ਸੰਗ ਦੇ ਦੇ... ,
ਅੰਗ, ਰੰਗ ਦੇਖ ਦਿਲ ਭਟ੍ਕੇ ਨਾ,
ਬੱਸ ਐਸਾ ਸਾਈਆਂ ਰੱਜ ਦੇ ਦੇ...,
ਹਰ ਦਮ ਨਾਲ ਤੇਰਾ ਸ਼ੁਕਰ ਕਰਾਂ,
ਹਰ ਦਮ ਨੂੰ ਐਸਾ ਚੱਜ ਦੇ ਦੇ...
 
Top