ਯਾਰਾ ਦੀਆ ਯਾਰੀਆ ਨੇ ਮਾਰਿਆ

ਲੰਘ ਗਈ ਉਮਰ ਸਾਰੀ ਪਰ ਸਾਨੂੰ ਪਿਆਰ ਕਰਨਾ ਨਹੀ ਆਇਆ
ਸਭ ਦੇ ਸੀ ਅਸੀ ਪਰ ਸਾਡਾ ਕੋਈ ਹੋਇਆ ਨਾ...
ਸਾਡੀ ਵਾਰ ਨੀਰ ਕਿਸੈ ਨੈਨਾ ਵਿ਼ਚੌ ਚੌਇਆ ਨਾ...
ਕਰਦੈ ਸੀ ਗੱਲਾਂ ਜੋ ਪਿਆਰੀਆ ਨੈ ਮਾਰਿਆ,
ਸਾਨੂੰ ਸਾਡੇ ਯਾਰਾ ਦੀਆ ਯਾਰੀਆ ਨੇ ਮਾਰਿਆ...............
 
Top