ਬੱਬੂ ਮਾਨ

ਹੁਣ ਲੱਗਦਾ ਪਤਾ ਇਹਨਾਂ ਬਾਬਿਆਂ ਨੂੰ..
ਕਿੰਝ ਕਾਰ ਸੇਵਾ ਦੇ ਨਾਂ
ਤੇ ਗੱਡੀ ਲਈ ਜਾਂਦੀ...
ਕਰਨ ਜਾਣ ਕਿਸੇ ਵੀ ਜਗਾ ਤੇ ਸਮਾਗਮ ,
ਕਿੰਝ ਸੰਗਤਾ ਤੋ ਨਗਦੀ ਲਈ
ਜਾਂਦੀ ....
ਗੱਲ ਚੁੱਕੀ ਇੱਕ ਗੱਭਰੂ ਪੰਜਾਬੀ ਨੇ..
ਸਾਰੇ ਬਾਬਿਆਂ ਨੂੰ ਭਾਜੜਾਂ
ਪਾਈਆਂ,
ਜੋ ਘੁੰਮਦੀਆਂ ਸੀ ਗੱਡਿਆਂ ਲਾਲ ਬੱਤੀ ਲਾ ਕੇ..
ਓਹ ਹੁਣ ਵਿੱਚ ਪਾਰਕਿੰਗਾ ਰਹਿ
ਗਈਆਂ...
ਹੁਣ ਆਪਣਾ ਆਪ ਬਚਾਉਣ ਦੇ ਲਈ..
ਨਿੱਤ ਨਵੇ ਬਹਾਨੇ ਘੜਦੇ ਨੇ...
ਪਹਿਲਾਂ
audi ਲੇਣ ਵੇਲੇ ਸੋਚਿਆ ਨਹੀ...
ਹੁਣ ਦੋਸ਼ ਗੁਰਸਿੱਖਾ ਨਾਂ
ਹੋਣ ਦਾ ਬੱਬੂ ਮਾਨ ਸਿਰ ਮੜਦੇ ਨੇ....
 
Top