Recipe ~*~ਚੀਕੂ ਆਈਸਕ੍ਰੀਮ~*~

*Sippu*

*FrOzEn TeARs*
ਸਮੱਗਰੀ :
500 ਗ੍ਰਾਮ ਚੀਕੂ, 4 ਕੱਪ ਕਰੀਮ, 6 ਕੱਪ ਠੰਡਾ ਦੁੱਧ, ਸਜਾਉਣ ਲਈ ਕਾਜੂ ਬਾਦਾਮ, ਕਿਸ਼ਮਿਸ਼।
ਵਿਧੀ :
ਛਿਲਕਾ ਉਤਾਰ ਕੇ ਚੀਕੂ ਨੂੰ ਚੰਗੀ ਤਰ੍ਹਾਂ ਫੈਂਟ ਲਉ। ਦੁੱਧ ਅਤੇ ਕਰੀਮ ਨੂੰ ਚੰਗੀ ਤਰ੍ਹਾਂ ਫੈਂਟ ਲਓ। ਦੁੱਧ ਅਤੇ ਕਰੀਮ ਨੂੰ ਮਿਲਾ ਕੇ ਫਰਿੱਜ ਵਿਚੋਂ ਜੰਮਣ ਲਈ ਰੱਖ ਦਿਉ। ਜਦੋਂ ਇਹ ਟਰੇਅ ਦੇ ਕਿਨਾਰਿਆਂ ਨਾਲ ਜੰਮਣ ਲੱਗੇ ਤਾਂ ਕੱਢ ਕੇ ਫੈਂਟ ਲਉ ਅਤੇ ਚੀਕੂ ਮਿਕਸ ਕਰ ਦਿਉ। ਫਿਰ ਤੋਂ ਫ਼ਰੀਜ਼ਰ ਵਿਚ ਰੱਖ ਦਿਉ। ਜਦੋਂ ਇਹ ਮਿਸ਼ਰਨ ਜੰਮ ਜਾਵੇ ਤਾਂ ਇਸ ਉਪਰ ਕਾਜੂ, ਬਾਦਾਮ, ਕਿਸ਼ਮਿਸ ਨਾਲ ਸਜਾ ਕੇ ਖਾਉ।


hun bhai jis jis nu punjabi nahi aundiya dujeya de mooh val dekho

 
Top