ਸਾਡੇ ਨਾਮ ਹੀ ਚੇਤੇ ਰਹਿ ਜਾਣਾ...

ਅਸੀ ਵਿੱਚ ਨਦੀ ਦੇ ਪਾਣੀ ਵਾਗੂੰ
ਪਤਾ ਨਹੀ ਕਦੇ ਵਹਿ ਜਾਣ
ਕੀਤੇ ਇਹਸਾਨ ਜੌ ਤੂੰ ਮੇਰੇ ਤੇ
ਬੌਝ ਉਹ ਸਾਡੇ ਸਿਰ ਤੇ ਰਹਿ ਜਾਣਾ
ਕੁਝ ਦਿਨਾ ਦੀ ਯਾਰੀ ਪਿਛੌ
ਅਲਵਿਦਾ ਤੈਨੂੰ ਕਿਹ ਜਾਣਾ
ਤੈਨੂੰ ਮੁੜ ਕਦੀ ਨਹੀ ਲੱਭਣਾ ਅਸੀ
ਸਾਡੇ ਨਾਮ ਹੀ ਚੇਤੇ ਰਹਿ ਜਾਣਾ
 
Top