ਇਸ਼ਕ ਦਾ ਖੁਆਬ


ਇਸ਼ਕ ਦਾ ਜਿਸਨੂੰ ਖੁਆਬ ਆ ਜਾਂਦਾ ਏ
ਵਕਤ ਸਮਝੋ ਖਰਾਬ ਆ ਜਾਂਦਾ ਏ
ਮਹਿਬੂਬ ਆਵੇ ਜਾ ਨਾ ਆਵੇ
ਪਰ ਤਾਰੇ ਗਿਣਨ ਦਾ ਹਿਸਾਬ ਆ ਜਾਂਦਾ ਏ

ਅਸੀਂ ਵੀ ਕਰਾਂਗੇ ਤਹਾਨੂੰ ਭੁੱਲਣ ਦੀ ਕੋਸ਼ਿਸ਼

ਤੁਸੀਂ ਵੀ ਸਾਨੂੰ ਯਾਦ ਨਾ ਕਰਨਾ
ਅਸੀਂ ਤਾਂ ਹੋਏ ਬਰਬਾਦ ਤੁਹਾਡੀ ਖਾਤਰ
ਇੰਝ ਕਿਸੇ ਹੋਰ ਨੂੰ ਬਰਬਾਦ ਨਾ ਕਰਨਾ

 
Top