ਕੁਝ ਗੱਲਾਂ ਤੈਥੋਂ ਦੂਰ ਦੀਆਂ........

Saini Sa'aB

K00l$@!n!
:popਕੁਝ ਗੱਲਾਂ ਤੈਥੋਂ ਦੂਰ ਦੀਆਂ
ਕੁਝ ਗੱਲਾਂ ਦਿਲ ਮਜਬੂਰ ਦੀਆਂ
ਮੇਰੇ ਦਿਲ ਦੇ ਕਰਦੀਆਂ ਜ਼ਖਮ ਹਰੇ
ਕੁਝ ਗੱਲਾਂ ਮੇਰੇ ਹਜੂਰ ਦੀਆਂ
ਹੁਣ ਕਿਸ ਨੂੰ ਆਖ ਸੁਣਾਵਾ ਮੈਂ
ਜਾ ਲੋਕਾਂ ਕੋਲੋਂ ਛੁਪਾਵਾਂ ਮੈਂ
ਕਦੇ ਛੁਪ ਨਹੀ ਸਕਦੀਆਂ ਗੱਲਾਂ ਓਹ
ਦਿਲ ਹੋਏ ਚੁਰੋ ਚੂਰ ਦੀਆਂ
ਮੈਂ ਤਾਂ ਰੱਖ ਲਿਆ ਪਰ੍ਹਦਾ ਇਹ
ਪਰ ਜੱਗ ਸਾਰਾ ਗੱਲਾਂ ਕਰਦਾ ਏ
ਕੁਝ ਓਹਦੇ ਮਗਰੂਰ ਦੀਆਂ
ਕੁਝ ਸਾਡੇ ਟੁੱਟੇ ਗਰੂਰ ਦੀਆਂ
 
Top