ਤੂੰ ਦਿੱਤਾ ਤੋਹਫ਼ਾ 84 ਵਿੱਚ

Student of kalgidhar

Prime VIP
Staff member
ਤੂੰ ਜਾਲਿਮ ਤੇਰੀ ਸੋਚ ਜਾਲਿਮ
ਤੂੰ ਦਿੱਤਾ ਤੋਹਫ਼ਾ 84 ਵਿੱਚ
ਗਲਾਂ ਵਿੱਚ ਟਾਇਰ ਪਾ ਕੇ
ਅਸੀਂ ਅੱਜ ਵੀ ਚੜ੍ਹਦੀ ਕਲਾ ਵਿੱਚ,
ਲੰਗਰ ਸ੍ਰੀ ਲੰਕਾ ਸੀਰੀਆ ਤੱਕ ਲਾਏ ਨੇ
ਸਾਡੇ ਜਨੂੰਨ ਮੁਹੱਬਤ ਵਿੱਚ
ਕੋਈ ਬਦਲ ਨਹੀਂ ਹੋ ਸਕਦਾ
ਦਿੱਖ ਜਾਵਾਗੇ ਲੱਖਾਂ ਵਿੱਚ ਖੜ ਕੇ ਵੀ
ਦਿੱਖ ਜਾਵਾਗੇ ਲੱਖਾਂ ਵਿੱਚ ਖੜ ਕੇ ਵੀ
 
U

Unregistered

Guest
Very nice!

Jiddaan Massa Ranghar, odaan hi Indra ton badlaa liability Singhan new Darbar Sahib did beadbi day!

Sikhism zindabaad
 
U

Unregistered

Guest
1984-1985 ਦੀ ਦੀਵਾਲੀ by Kaka Gill

ਇਸ ਸਾਲ ਨਹੀਂ ਮੈਂ ਮਨਾਉਣੀ ਦੀਵਾਲੀ।
ਇਸ ਸਾਲ ਯਾਰੋ ਹਨੇਰੀ ਰੱਖਣੀ ਦੀਵਾਲੀ।

ਇਸ ਸਾਲ ਫੌਜਾਂ ਨੇ ਹਰਿਮੰਦਰ ਫਾਹਿਆ
ਦੇਸ਼ਭਗਤ ਜੁਆਨਾ ਨੂੰ ਬਲੀਦਾਨ ਕਰਵਾਇਆ
ਵੱਸਦੇ ਪੰਜਾਬ ਦੀ ਰੂਹ ਤੇ ਕਰਫਿਊ ਲਾਇਆ
ਲੁੱਟ ਲਈ ਦੁਸ਼ਮਣਾਂ ਪੰਜਾਬ ਦੀ ਖੁਸ਼ਹਾਲੀ।

ਇਸ ਸਾਲ ਨਹੀਂ ਮੈਂ ਮਨਾਉਣੀ ਦੀਵਾਲੀ।

ਇਸ ਸਾਲ ਮੈਂ ਬਲਦੀ ਲੋਹੜੀ ਮਘਾਉਣੀ
ਪੰਜਾਬੋਂ ਬਾਹਰ ਮਰੇ ਸਿੰਘਾਂ ਲਈ ਦੇਗ ਕਰਾਉਣੀ
ਗੁੰਡੀ ਰੰਨ ਨਾਲ ਹੋਏ ਇਨਸਾਫ਼ ਦੀ ਖੁਸ਼ੀ ਮਨਾਉਣੀ
ਅੱਗ ਲਾਉਣੀ ਲਾਲ ਕਿਲੇ ਪਾ ਕੇ ਪਰਾਲੀ।

ਇਸ ਸਾਲ ਹਨੇਰੀ ਹੀ ਰਹੇਗੀ ਦੀਵਾਲੀ।

ਇਸ ਸਾਲ ਅਸੀਂ ਖਾਲਿਸਤਾਨ ਦੀ ਨੀਂਹ ਧਰਨੀ
ਹੁਣ ਅਸੀਂ ਗੁਲਾਮੀ ਹੋਰ ਨਹੀਂ ਜਰਨੀ
ਸਹੀ ਅਜਾਦੀ ਸਾਡੇ ਲਹੂ ਤੋਂ ਬਣਨੀ
ਅਜਾਦ ਕਰਕੇ ਸਿੱਖਾਂ ਨੂੰ ਮਨਾਵਾਂਗੇ ਦੀਵਾਲੀ।

ਇਸ ਸਾਲ ਹਨੇਰੀ ਹੀ ਰਹੇਗੀ ਦੀਵਾਲੀ।

ਇਸ ਸਾਲ ਯਾਰੋ ਚਲਾਉਣੇ ਨਾ ਪਟਾਕੇ
ਚਾਅ ਲਾਹਵਾਂਗੇ ਕਰਕੇ ਬੰਬਾਂ ਦੇ ਧਮਾਕੇ
ਬਦਲਾ ਲੈਣਾਂ ਹਜਾਰਾਂ ਸਿੰਘਾਂ ਦਾ ਦਿੱਲੀ ਫਾਕੇ
ਕਰਫਿਊ ਤੋੜਕੇ ਕਰਾਉਣੀ ਪੰਜਾਬ ਚ ਲੋਕਰਾਜ ਬਹਾਲੀ।

ਫਿਰ ਰੱਜਕੇ ਗੱਜਕੇ ਯਾਰੋ ਮਨਾਵਾਂਗੇ ਦੀਵਾਲੀ।
 
Top