ਕਿਸੇ ਪੁਛਿਆ ਬੁੱਲੇ ਸ਼ਾਹ ਨੂ :

ਕਿਸੇ ਪੁਛਿਆ ਬੁੱਲੇ ਸ਼ਾਹ ਨੂ :


ਸ਼ਹਰ ਲੋਹਾਰ ਵਿਚ ਕੀਨੇ ਬੂਹੇ
ਤੇ ਕੀਨਿਆ ਬਾਰੀਆਂ ਨੇ ,
ਕੀਨਿਆ ਖੂਹੀਆਂ ਦਾ ਪਾਣੀ ਮੀਠਾ ,
ਤੇ ਕੀਨਿਆ ਖਾਰੀਆਂ ਨੇ ,
ਕੀਨਿਆ ਇੱਟਾਂ ਤਿੜਕੀਆਂ ,
ਤੇ ਕੀਨਿਆ ਸਾਰੀਆਂ ਨੇ ,
ਕੀਨਿਆ ਕੁੜੀਆਂ ਵਿਆਹਿਆ ,
ਤੇ ਕੀਨਿਆ ਕੁਵਾਰੀਆਂ ਨੇ ,


ਬੁੱਲੇ ਸ਼ਾਹ ਬੋਲੇ :
ਸ਼ਹਰ ਲਾਹੋਰ ਵਿਚ ਲਖਾਂ ਬੂਹੇ
ਕਰੋੜਾਂ ਬਾਰੀਆ ਨੇ ,
ਜਿਨ੍ਹਾ ਖੂਹੀਆਂ ਦਾ ਪਾਣੀ ਪੀਤਾ ਸੋਹਨੀ ਨੇ ,
ਓ ਮਿਠੀਆਂ ਬਾਕੀ ਖਾਰੀਆਂ ਨੇ ,
ਜਿਨਾ ਇੱਟਾਂ ਤੇ ਪੈਰ ਰਖਿਆ ਸਾਸਿ ਨੇ ,
ਓ ਤਿੜਕਿਆ ਬਾਕੀ ਸਾਰੀਆਂ ਨੇ ,
ਜਿਨਾ ਨੂ ਮਿਲੇ ਆਪਣੇ ਰਾਂਝੇ ,
ਓ ਵਿਆਹੀਆਂ ਬਾਕੀ ਕੁਵਾਰੀਆਂ ਨੇ ,
 
Top