ਓਹ ਖੁਸ਼ ਦਿਲ ਸੋਹਣਿਓ ਰੂਹੋ, ਰੁਮ ਝੁਮ ਰੁਮਕਦੇ ਓ ਖੂ&#

ਓਹ ਖੁਸ਼ ਦਿਲ ਸੋਹਣਿਓ ਰੂਹੋ, ਰੁਮ ਝੁਮ ਰੁਮਕਦੇ ਓ ਖੂਹੋ,
ਮੇਰੇ ਪਿੰਡ ਦੀ ਓਹ ਜੂਹੋ, ਤੁਸੀਂ ਹਰਗਿਜ ਨਾ ਕੁਮ੍ਲਾਏਓ,
ਮੇਂ ਇਕ ਦਿਨ ਫੇਰ ਆਉਣਾ ਹੈ, ਮੇਂ ਇਕ ਦਿਨ ਫੇਰ ਆਉਣਾ ਹੈ.

ਨੀ ਕਿੱਕਾਰੋ ਟਾਹ੍ਲਿਓ ਦੇਕੋ, ਨੀ ਨਿਮ੍ਮੋ ਸਾਫ਼ ਦਿਲ ਨੇਕੋ,
ਪਿਪ੍ਪਾਲੋ ਬਾਬੇਓ ਵੇਖੋ ਤੁਸੀਂ ਥੋਖਾ ਨਾ ਦੇ ਜਾਯੋਂ, ਤੁਸੀਂ ਥੋਖਾ ਨਾ ਦੇ ਜਾਯੋਂ
ਮੇਂ ਛਾਵੇਂ ਬੇਹਨ ਆਉਣਾ ਹੈ,
ਮੇਂ ਇਕ ਦਿਨ ਫੇਰ ਆਉਣਾ ਹੈ, ਮੇਂ ਇਕ ਦਿਨ ਫੇਰ ਆਉਣਾ ਹੈ
 
Top