ਯਾਰੀ ਲਾ ਤੂੰ ਕਿਸੇ ਨਾਲ ਲੱਖ ਵਾਰ ਸੱਜਣਾ,

ਯਾਰੀ ਲਾ ਤੂੰ ਕਿਸੇ ਨਾਲ ਲੱਖ ਵਾਰ ਸੱਜਣਾ,
ਪਰ ਮੇਰੇ ਜਿਹਾ ਪਿਆਰ ਕਿਸੀ ਨਾਲ ਪਾਵੀਂ ਨਾ..
ਜਿਉਂਦੇ ਰਹੇ ਤਾਂ ਲੱਖ ਵਾਰ ਮਿਲਾਂਗੇ,
ਪਰ ਜੇ ਮਰ ਗਏ ਤਾਂ ਦਿਲੋਂ ਭੁਲਾਵੀਂ ਨਾ...
 
Top