ਜੇ ਗਮ ਤੋਂ ਮੈਨੂੰ ਵਿਹਲ ਮਿਲੇ ਖੁਸ਼ ਸੱਜਣਾ ਮੈ ਤਾਂ &#

ਜੇ ਗਮ ਤੋਂ ਮੈਨੂੰ ਵਿਹਲ ਮਿਲੇ ਖੁਸ਼ ਸੱਜਣਾ ਮੈ ਤਾਂ ਹੋਵਾਂ
ਜੇ ਹਰ ਪਲ ਤੇਰਾ ਮੇਲ ਮਿਲੇ ਖੁਸ਼ ਸੱਜਣਾ ਮੈ ਤਾਂ ਹੋਵਾਂ
ਮੈ ਹੋ ਕੇ ਅਜਾਦ ਵੇ ਕੀ ਕਰਨਾ
ਬਾਹਵਾਂ ਤੇਰੀਆਂ ਦੀ ਮੈਨੂੰ ਜੇਲ ਮਿਲੇ ਖੁਸ਼ ਸੱਜਣਾ ਮੈ ਤਾਂ ਹੋਵਾਂ


ਤੇਰੇ ਕੋਲੋਂ ਨਹੀ ਫਿਰ ਰੋਕ ਹੋਣੇ
ਹੱਦ ਤੋਂ ਵੱਧ ਨੀ ਜਦ ਵਧੇ ਹੰਝੂ
ਕਦੇ ਅੱਖੀਆਂ ਦੇ ਵਿਚ ਯਾਦ ਰੜਕੂ
ਤੇ ਰੜਕਣਗੇ ਤੇਰੇ ਕਦੇ ਹੰਝੂ
ਦੋਸ਼ ਹੰਝੂਆਂ ਨੂੰ ਦੇਵੇਂਗੀ ਜਾ ਅੱਖ ਨੂੰ
ਨੀ ਬੰਦ ਅੱਖੀਆਂ ਚੋਂ ਜਦ ਵਗੇ ਹੰਝੂ


ਪੈਰੀਂ ਸੋਨੇ ਦੀਆਂ ਝਾਂਜਰਾਂ ਨੀ
ਆਸ਼ਿਕਾਂ ਦੇ ਗਮਾਂ ਨਾਲ ਰਿਸ਼ਤੇ
ਨਹੁੰ ਮਾਸ ਵਾਂਗਰਾਂ ਨੀ
 
Top