ਸੁਪਨੇ ਤਾਂ ਇਨਸਾਨ ਬਹੁਤ ਸਾਰੇ ਦੇਖਦਾ,

ਸੁਪਨੇ ਤਾਂ ਇਨਸਾਨ ਬਹੁਤ ਸਾਰੇ ਦੇਖਦਾ,
ਪਰ ਹੁੰਦਾ ਪੂਰਾ ਕੋਈ ਕੋਈ।
ਜਿੰਦਗੀ ਦੇ ਸਫਰ ਵਿੱਚ ਦੋਸਤ ਤਾਂ ਬਹੁਤ ਮਿਲਦੇ,
ਪਰ ਦਿਲੋਂ ਬਣਦਾ ਕੋਈ ਕੋਈ।
ਚਿਰਾਗ ਤਾਂ ਸਾਰੇ ਰੌਸ਼ਨੀ ਕਰਦੇ ਨੇ,
ਪਰ ਦਿਲ ਦੇ ਹਨੇਰੇ ਦੂਰ ਕਰਦਾ ਕੋਈ ਕੋਈ।


ਕੋਈ ਨਾ ਕੋਈ ਗਲਤੀ ਤਾਂ ਹਰ ਕੋਈ ਇਨਸਾਨ ਕਰਦਾ,
ਪਰ ਗਲਤੀ ਕਰਕੇ ਮਂਨਣ ਦੀ ਹਿੰਮਤ ਕਰਦਾ ਕੋਈ ਕੋਈ।
ਸੁੱਖ ਵੇਲੇ ਤਾਂ ਬਹੁਤ ਦੋਸਤ ਬਣਦੇ,

ਪਰ ਦੁੱਖ ਵੇਲੇ ਨਾਲ ਖਡ਼ਦਾ ਕੋਈ ਕੋਈ।
ਵਾਇਦੇ ਤਾਂ ਦੂਜੇ ਨੂੰ ਜਾਨ ਦੇਣ ਦੇ ਹਰ ਕੋਈ ਕਰ ਦਿਂਦਾ,
ਪਰ ਲੋਡ਼ ਪੈਣ ਤੇ ਜਾਨ ਦਿਂਦਾ ਕੋਈ ਕੋਈ।
 

JUGGY D

BACK TO BASIC
ਕਰ ਲਈ ਗਲਤੀ ਦਿਲ ਨਾਦਾਨ ਨੇ ,
ਲੁਟ ਲਿਆ ਸਾਨੂ ਉਸਦੀ ਮੁਸਕਾਨ ਨੇ ,
ਦਿਲ ਦਰਦ ਕਿਸੇ ਨੂ ਕੀ ਕੇਹਨਾ ,
"ਜਾਨ" ਬਣਕੇ "ਜਾਨ" ਕੱਡ ਲਈ ਸਾਡੀ "ਜਾਨ" ਨੇ .
 

sembhi

New member
.Chete Sab Gallan Beete Waqt Diyan, Sanu Is To Wadh Kujh Yaad Nahi
Aisa Rog Awalla La Gaye Si, Jehda Labhya Koi Ilaaz Nahi
Har Tohfa Mileya Dukh Tanhai Da, Kite Vi Pyar Da Naam Nishaan Nahi
Kaagaz Kalam Bane Ne Rooh De Sathi, Hor Kise Da .Sembhi. Mileya Sath Nahi
 
Top