ਦਿਨ ਕਾਲਜ 'ਚ ਬੀਤੇ ਓਹ ਸਾਰੇ ਯਾਦ ਆਉਣਗੇ

JUGGY D

BACK TO BASIC
ਜ਼ਿੰਦਗੀ ਚ ਮਾਨੇ ਜੋ ਨਜਾਰੇ ਯਾਦ ਆਉਣਗੇ ,
ਦਿਨ ਕਾਲਜ 'ਚ ਬੀਤੇ ਓਹ ਸਾਰੇ ਯਾਦ ਆਉਣਗੇ |

ਰੁਲ ਜਾਣਾ ਭਾਵੇ ਜਾ ਕੇ ਵਿਚ ਪਰਦੇਸਾਂ ਦੇ ,
ਪਰ ਧੁੱਪਾਂ 'ਚ ਓਹਦੇ ਪਿਛੇ ਗੇੜੇ ਮਾਰੇ ਯਾਦ ਆਉਣਗੇ |

ਰਿਹਾ ਰੱਬ ਵਾਂਗੂ ਜੇਹਨਾ ਤੇ ਭਰੋਸਾ ਦਿਲ ਨੂ ,
ਯਾਰਾਂ ਦੇ ਓਹ ਰੱਬ ਵਰਗੇ ਸਹਾਰੇ ਯਾਦ ਆਉਣਗੇ |

ਕੋਈ ਕਸਰ ਨਾ ਛਡੀ ਜੇਹਨਾ ਸਾਨੂ ਮਿੱਟੀ 'ਚ ਮਿਲਾਉਣ ਦੀ ,
ਵੇਰੀ-ਦੁਸ਼ਮਣਾ ਦੇ ਸਭ ਓਹ ਹਥਿਆਰੇ ਯਾਦ ਆਉਣਗੇ |

ਨਹੀ ਭੁਲਣੀ ਓਹ ਰੂਹ ਜੇਹਨੇ ਪਿਆਰ ਸੀ ਸਿਖਾਇਆ ਸਾਨੂ ,
ਦਿਲ ਜਿੱਤ ਕੇ ਵੀ "ਅਮਰਿੰਦਰ" ਕਿੰਵੇ ਬਾਜ਼ੀ ਹਾਰੇ ਯਾਦ ਆਉਣਗੇ |

ਜੇਹਨਾ ਸਾਥ ਸੀ ਨਿਭਾਇਆ ਸਦਾ ਪੈਰ-ਪੈਰ ਉੱਤੇ ,
ਯਾਰ-ਬੇਲੀ "ਜਸ਼ਨ" ਵਰਗੇ ਓਹ ਸਾਰੇ ਯਾਦ ਆਉਣਗੇ |


ਅਮਰਿੰਦਰ ਸਿੰਘ
contacts: 09592009595, 09814837380
email: amrinder95@yahoo.in
 

Jaswinder Singh Baidwan

Akhran da mureed
Staff member
good one,, chori ni mam,, ohne taa likh taa sago bande daa naa thalle,, janta ta copy kar k naa wi ni likhdi thalle,, sago apna naa edit kar dindi hai,,,,,,,,,,, thanks veer JD :clap
 

JUGGY D

BACK TO BASIC
good one,, chori ni mam,, ohne taa likh taa sago bande daa naa thalle,, janta ta copy kar k naa wi ni likhdi thalle,, sago apna naa edit kar dindi hai,,,,,,,,,,, thanks veer jd :clap
ਧੰਨਵਾਦ jb ਵੀਰ ਜੀ !!
ਗੱਲ ਤਾਂ ਤੁਸੀਂ ਬਿਲਕੁਲ ਸਹੀ ਆਖੀ ! ਮੈਂ ਤਾਂ ਆਪ ਇਹੀ ਗੱਲ ਕਈ ਵਾਰ ਨੋਟ ਕੀਤੀ ਹੈ !!
ਇਕ ਦਿਨ ਤਾਂ ਮੈਂ ਅਕਾਲ੍ਜੋਤ ਕੌਰ ਨੂ ਕੇਹ ਵੀ ਦਿਤਾ ਕੀ ਸੈਦ ਇਸੇ ਗੱਲ ਦਾ ਗੁੱਸਾ ਕੱਡ ਰਹੀ ਹੈ !!ਅਮਰਿੰਦਰ ਸਿੰਘ
contacts: 09592009595, 09814837380
email: amrinder95@yahoo.in

chori:no
ਅਕਾਲ੍ਜੋਤ ਕੌਰ ਜੀ ਇਹ ਮੈਂ ਚੋਰੀ ਤਾਂ ਕੀਤੀ ਹੀ ਹੈ ਪਰ ਮੈਂ ਕਿਸੇ ਤੋ ਆਪਣੀ ਚੋਰੀ ਲੁਕਾ ਕੇ ਨਹੀ ਰਖਣਾ ਚਾਹੁੰਦਾ !!
ਅਗਰ ਕੋਈ ਇਸ ਨੂ ਵਧੀਆ ਕੇਹਂਦਾ ਹੈ ਓਹ ਮੇਨੂ ਨਹੀ !!
ਜਿਸ ਦੀ ਲਿਖੀ ਹੈ ਉਸ ਨੂ ਕਹੰਦਾ ਹੈ !!
ਕਵਿਤਾ ਦੀ ਕੋਈ ਪ੍ਰਸੰਸਾ ਕਰਦਾ ਹੈ ਓਹ ਮੇਰੀ ਨਹੀ ਉਸ ਲੇਖਕ ਦੀ ਪ੍ਰਸੰਸਾ ਹੈ ਜਿਨ ਨੇ ਲਿਖੀ ਹੈ !!

ਅਕਾਲ੍ਜੋਰ ਕੌਰ ਜੀ ਮਾਫ਼ ਕਰਨਾ ਸਾਇਦ ਤੁਹਾਨੂ ਉਸ ਦਿਨ ਦੇ ਪੋਸਟ ਦਾ ਹਾਲੇ ਵੀ ਗੁੱਸਾ ਹੈ !!
ਜੇ ਉਸ ਦਿਨ ਜਾ ਅੱਜ ਵੀ ਮੈਂ ਕੁਝ ਗਲਤ ਕਿਹਾ ਹੋਵੇ ਤਾ ਮਾਫ਼ ਕਰਨਾ !!
 
Top