ਸਭ ਸਿਖਨ ਕੋ ਹੁਕਮੁ ਹੈ ਗੁਰੂ ਮਾਨਿਓ ਗ੍ਰੰਥ

ਸਭ ਸਿਖਨ ਕੋ ਹੁਕਮੁ ਹੈ ਗੁਰੂ ਮਾਨਿਓ ਗ੍ਰੰਥ
ਸ੍ਰੀ ਮੁਖਵਾਕ ਪਾਤਸਾਹੀ 10
ਆਗਿਆ ਭਈ ਅਕਾਲ ਕੀ।ਤਬੈ ਚਲਾਇਓ ਪੰਥ॥
ਸਭ ਸਿਖਨ ਕੋ ਹੁਕਮ ਹੈ।ਗੁਰੂ ਮਾਨਿਓ ਗ੍ਰੰਥ॥
ਗੁਰੂ ਗ੍ਰੰਥ ਜੀ ਮਾਨੀਏ।ਪ੍ਰਗਟ ਗੁਰਾਂ ਕੀ ਦੇਹ॥
ਜੋ ਪ੍ਰਭ ਕੋ ਮਿਲਬੋ ਚਹੈ। ਖੋਜ ਇਸੀ ਮਹਿ ਲੇਹ॥
ਰਾਜ ਕਰੇਗਾ ਖਾਲਸਾ।ਆਕੀ ਰਹੇ ਨ ਕੋਇ॥
ਖੁਆਰ ਹੋਇ ਸਭ ਮਿਲੇਗੇ।ਬਚੇ ਸਰਨ ਜੋ ਹੋਇ
 
Top