ਮੇਰਾ ਇਕੱਲਾਪਨ

jaggi37

Member
ਰੂਹ ਤੇ ਕਾਇਮ ਫੱਟ ਸੀਣ ਵਰਗਾ ਮੇਰਾ ਇਕੱਲਾਪਨ
ਘੁੱਟ ਘੁੱਟ ਹੰਝੂਆਂ ਨੂੰ ਪੀਣ ਵਰਗਾ ਮੇਰਾ ਇਕੱਲਾਪਨ
ਕਿਸੇ ਅਪਣੇ ਤੋਂ ਹੋਈ ਤੋਹੀਣ ਵਰਗਾ ਮੇਰਾ ਇਕੱਲਾਪਨ
ਤੇਰੇ ਬਗੈਰ ਜਿੰਦਗੀ ਜੀਣ ਵਰਗਾ ਮੇਰਾ ਇਕੱਲਾਪਨ
ਤੇਰੇ ਬਗੈਰ ਜਿੰਦਗੀ ਜੀਣ ਵਰਗਾ ਮੇਰਾ ਇਕੱਲਾਪਨ
 
Top