ਕੋਈ ਫਰ੍ਕ ਨਹੀਂ !


ਨਾਲ ਵਕ਼ਤ ਦੇ ਹਰ ਚੀਜ਼ ਬਦਲ ਜਾਂਦੀ ਏ,
ਬਦਲੀ ਤੇਰੀ ਤੋਰ ਤਾਂ ਕੋਈ ਫਰ੍ਕ ਨਹੀਂ !

ਧੱਕਾ ਹੁੰਦਾ ਨਾਲ ਸਦਾ ਕਮਜ਼ੋਰਾਂ ਦੇ,
ਤੇਰਾ ਵੀ ਚਲ ਗਿਆ ਜ਼ੋਰ ਤਾਂ ਕੋਈ ਫਰ੍ਕ ਨਹੀਂ !

ਜਿਸ ਘਰ ਵਿਚ ਸਬ ਕੁਝ ਚੋਰੀ ਹੋ ਚੁਕਿਆ,
ਆਣ ਦੋਬਾਰਾ ਚੋਰ ਤਾਂ ਕੋਈ ਫਰ੍ਕ ਨਹੀਂ !

ਪਹਿਲਾ ਹੀ ਸੌ ਦੁਖ਼ ਹੱਸ ਕੇ ਸਹਿ ਚੁੱਕੇ ਆਂ,
ਤੁੰ ਦੇ ਗਈ ਇਕ ਹੋਰ ਤਾਂ ਕੋਈ ਫਰ੍ਕ ਨਹੀਂ...!
 

ਪਹਿਲਾ ਹੀ ਸੌ ਦੁਖ਼ ਹੱਸ ਕੇ ਸਹਿ ਚੁੱਕੇ ਆਂ,
ਤੁੰ ਦੇ ਗਈ ਇਕ ਹੋਰ ਤਾਂ ਕੋਈ ਫਰ੍ਕ ਨਹੀਂ...!



harman bohut hi vadhiyaaaaaaa.,
 
tu te main kade kathe hasde saa
hasa tere hi bula te reh gaya taan koi farak ni'

mania tere naal zindagi si swarg jihi
par yaar mere jinda ne taan ithe koi narak nahi

sohaan khadia si tu naal jeen diya
samaaj ne kathe hon ni dena eh koi tarak ni
ja chali ja sanu koi farak ni
 
Top