6th June - "A Black Day In Sikh History"


Today is "6th June" Anybody Remember ?

"OPERATION BLUESTAR" - A Black Day in Sikh History


All Of Us Knows
Very Well About This Day ... Today is 27th Anniversary Of It

Let's Pay Homage To All Martyrs Of 1984
Who Has Sacrificed Their Life Fighting Against Injustic





"Waheguru Ji Ka Khalsa Waheguru Ji Ki Fateh"


 
Aaj tapdi bhathi ban gyi mere vehre d har itt,
jithe duniya matha tekdi othe boota shadi bhit,
mere buraj munare dah dite dah dita takhat akal,
mera sone ranga rang aaj hoya lahhu na laalo laal.
 






ਅਕਾਲ ਤਖਤ ਦੇ ਵੈਰਿਆਂ ਨੂੰ ਮਿਟਾ ਦਿਤਾ,,,ਅੱਜ ਜਿੱਤ ਦਾ ਨਿਸ਼ਾਨ ਚੜਾਉਦੇ ਨੇ,,,,,

ਜੀਗਰਾ ਵਾਂਗ ਸੀ ਸ਼ੇਰ ਉਸਦਾ,,,, ਦੁਸ਼ਮਨ ਨਾਮ ਸੁਣ ਈ ਕਤਰਾਉਂਦੇ ਨੇ,,,,

ਯੋਦੇਆਂ ਨੂੰ ਜਨਮ ਦਿਤਾ ਸਿੱਖ ਕੌਮ ਨੇ,,,, ਜਿਹੜੇ ਦੁਸ਼ਮਨਾਂ ਦੀ ਨੀਂਹ ਤਕ ਹਿਲਾਉਂਦੇ ਨੇ,,,,

ਇਹੋ ਜਿਹਾ ਈ ਹੋਇਆ ਸੀ ਰੱਖਵਾਲਾ ਧਰਮ ਦਾ..ਜਿਸਨੂੰ " ਭਿੰਡਰਾਂਵਾਲਾ " ਆਖ ਬੁਲਾਉਂਦੇ ਨੇ ♥
 





th JUNE,1984 at 4am in early morning in Golden Temple their was loud explosion. ARMY ATTACKED without any warning.. fire was coming from all sides. HELIOPTER hovered above and fired from above.. their were hundreds of wounded but RED CROSS PEOPLE were not allowed to enter GOLDEN TEMPLE... they treated SIKHS as ALIEN or ENEMIES.....
 
ਮੇਰਾ ਭਿੰਡਰਾਂਵਾਲਾ ਸੂਰਮਾ, ਉਹ ਕਲਗੀਧਰ ਦਾ ਲਾਲ
ਉਹਨੇ ਪਾਈ ਸ਼ਹੀਦੀ ਹੱਸ ਕੇ, ਉਹਦਾ ਵੱਖਰਾ ਜਾਹੋ ਜਲਾਲ
ਸਿੰਘਾਂ ਹੱਸ ਫੈਲਾਈਆਂ ਛਾਤੀਆਂ, ਦਿੱਤੇ ਤੋਪਾਂ ਦੇ ਮੂੰਹ ਮੋੜ
ਉਥੇ ਖੂਨ ਹਿੰਦ ਦੀ ਫੌਜ ਦਾ, ਦਿੱਤਾ ਨਿੰਬੂ ਵਾਂਗ ਨਿਚੋੜ
ਇਕ ਜਨਰਲ ਸਿੰਘ ਸੁਬੇਗ ਸੀ, ਸੂਰਮਾ ਬੜਾ ਦਲੇਰ
......ਉਹਨੇ ਚੁਣ ਚੁਣ ਵੈਰੀ ਮਾਰ ’ਤੇ, ਉਹ ਕਲਗੀਧਰ ਦਾ ਸ਼ੇਰ
ਉਹਦੇ ਹੱਥ ਵਿਚ ਫੌਜ ਪੰਜਾਬ ਦੀ, ਸੰਤਾਂ ਨੇ ਦਿੱਤੀ ਕਮਾਨ
ਉਹਨੇ ਹੱਸ ਕੇ ਖਾਧੀਆਂ ਗੋਲੀਆਂ, ਹੱਸ ਕੇ ਦਿੱਤੀ ਜਾਨ..
 
Top