ਅਣਖ ਦਾ ਅਸਲੀ ਨਸ਼ਾ, ਬੁੱਕੀ ਪਿਆਵਣ

ਅਣਖ ਦਾ ਅਸਲੀ ਨਸ਼ਾ, ਬੁੱਕੀ ਪਿਆਵਣ
ਵਾਲਿਆ,
ਵੇਚ ਦਿੱਤੀਆਂ ਤੇਰੇ ਸਰਦਾਰਾਂ ਨੇ ਖੁਦ ਸਰਦਾਰੀਆਂ,
ਤੇਰੇ ਮਾਸੂਮ ਬੱਚਿਆਂ ਦਾ ਲਹੂ ਗਿਰਵੀ ਰੱਖਕੇ,:thappar

ਇਹ ਸੇਵਕਾਂ ਦੀ ਕੌਮ ਅੱਜ ਕਰਦੀ ਏ ਜੱਥੇਦਾਰੀਆਂ |
ਕੀ ਇਹਨਾਂ ਸਿੱਖਾਂ ਦਾ ਚੇਲਾ ਸੈਂ ਗੁਰੂ ਗੋਬਿੰਦ ਸਿੰਘਾ !:pr

ਅੱਜ ਜਿਹਨਾਂ ਦੀ ਅਣਖ ਨਹੀਂ, ਇੱਜਤ ਨਹੀਂ, ਈਮਾਨ ਨਹੀਂ |
ਅੱਜ ਕਿਸੇ ਨਲਵੇ ਦੇ ਡੌਲੇ ਫੜਕਦੇ ਵੇਖੇ ਨਾ ਮੈਂ,
ਅੱਜ ਕਿਸੇ ਰਣਜੀਤ ਸਿੰਘ ਦੀ ਚਮਕਦੀ ਸ਼ਮਸ਼ੀਰ ਨਹੀ,
ਤੂਂ ਜਿੰਨਾ ਦੇ ਸਿਰਾਂ ਤੋਂ ਸਜਦੇ ਕਰ ਗਿਆ ਲਖਤੇ-ਜਿ਼ਗਰ,
ਕੀਤੀਆ ਨੇ ਕੌਮ ਨਾਲ ਉਹਨਾਂ ਨੇ ਗੱਦਾਰੀਆਂ |:med

ਦੁਸ਼ਮਣਾਂ ਤੋਂ ਕੀ ਗਿਲਾ ਏ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ,:dead
ਵਾਰ ਦਿੱਤੀਆਂ ਤੇਰੇ ਸਰਦਾਰਾਂ ਨੇ ਖੁਦ ਸਰਦਾਰੀਆਂ
 
Top