userid80978
Well-known member
ਇਕ ਦਿਨ ਦੀ ਜੁਦਾਈ ਹੁਣ ਸਹਿ ਨਇਉਂ ਹੁੰਦੀ
ਤੇਰੇ ਬਿਨਾ ਨਇਉਂ ਰਹਿਣਾ ਗਲ ਕਹਿ ਨਇਉਂ ਹੁੰਦੀ..
ਤੂੰ ਤਾਂ ਹੋਲੀ ਹੋਲੀ ਮੇਰੀ ਕਮਜੋਰੀ ਬਣ ਗਈ ਏਂ
ਕਿੰਜ ਕਟਾਂ ਸਾਰੀ ਰਾਤ ਗਲ ਤਹਿ ਨਇਉਂ ਹੁੰਦੀ....
ਦਿਲ ਲਗਦਾ ਨਾ ਮੇਰਾ ਨਾ ਹੀ ਰੂਹ ਨੂੰ ਚੈਣ ਆਵੇ
ਜਦੋਂ ਤਕ ਤੇਰੇ ਨਾਲ ਗਲਬਾਤ ਨਇਉਂ ਹੁੰਦੀ.....
ਹਰ ਇਕ ਪਲ ਤੇਰੀ ਹੀ ਉਡੀਕ ਕਰੇ ਦਿਲ
ਤੇਰੇ ਬਿਨਾਂ ਮੇਰਾ ਦਿਨ ਮੇਰੀ ਰਾਤ ਨਇਉਂ ਹੁੰਦੀ...
ਮੈਨੂੰ ਖੁਦ ਨੂੰ ਨਈ ਪਤਾ ਕਿੰਜ ਤੈਨੂੰ ਦਸਾਂ ਮੈਂ
ਇਸ਼ਕ ਬੀਮਾਰਾਂ ਦੀ ਦਵਾ ਨਇਉਂ ਹੁੰਦੀ.