ਬੇਵਫਾ ਜਦ ਸਾਹਮਣੇ ਆਈ ਪਿਆਰ ਆ ਹੀ ਗਿਆ,

jass_cancerian

ਯਾਰ ਸਾਥੋ
ਬੇਵਫਾ ਜਦ ਸਾਹਮਣੇ ਆਈ ਪਿਆਰ ਹੀ ਗਿਆ,
( One of my favorites )

ਗੈਰ ਦੀਆਂ ਗੱਲਾਂ ਦਾ ਇਤਬਾਰ ਹੀ ਗਿਆ,
ਤਰਫ ਉਸਦੀ ਦੇਖਕੇ ਦਿਲ ਵਿਚ ਖੁਮਾਰ ਹੀ ਗਿਆ,
ਤੂੰ ਨਹੀਂ ਆਈ ਤਾਂ ਕੀ ਅਸੀਂ ਮਰ ਗਏ,
ਦੋ ਦਿਨ ਤੜਪੇ ਆਖਿਰ ਕਰਾਰ ਹੀ ਗਿਆ,
ਦਿਲ ਵਿਚ ਸੀ ਖਿਆਲ ਕੇ ਉਹਦੇ ਨਾਲ ਨਾਂ ਬੋਲਾਂਗੇ ਕਦੀ,
ਬੇਵਫਾ ਜਦ ਸਾਹਮਣੇ ਆਈ ਪਿਆਰ ਹੀ ਗਿਆ,

 

kit walker

Prime VIP
Staff member
ਦਿਲ ਵਿਚ ਸੀ ਖਿਆਲ ਕੇ ਉਹਦੇ ਨਾਲ ਨਾਂ ਬੋਲਾਂਗੇ ਕਦੀ,
ਬੇਵਫਾ ਜਦ ਸਾਹਮਣੇ ਆਈ ਪਿਆਰ ਹੀ ਗਿਆ,

very good hai ji
 

jass_cancerian

ਯਾਰ ਸਾਥੋ
ਦਿਲ ਵਿਚ ਸੀ ਖਿਆਲ ਕੇ ਉਹਦੇ ਨਾਲ ਨਾਂ ਬੋਲਾਂਗੇ ਕਦੀ,
ਬੇਵਫਾ ਜਦ ਸਾਹਮਣੇ ਆਈ ਪਿਆਰ ਹੀ ਗਿਆ,

very good hai ji

bohut bohut dhanvaad jii.........
 
Top